AC ਨੂੰ ਮੇਨ ਸਵਿੱਚ ਤੋਂ ਆਨ ਆਫ ਕਰਨ ਨਾਲ ਬਿਜਲੀ ਦਾ ਬਿੱਲ ਘੱਟ ਆਉਂਦਾ?

AC ਨੂੰ ਅਸੀਂ ਅਕਸਰ ਰਿਮੋਟ ਤੋਂ ਆਨ ਆਫ ਕਰਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਇਸਨੂੰ ਮੇਨ ਸਵਿੱਚ ਤੋਂ ਆਨ ਆਫ ਕਰੀਏ ਤਾਂ ਇਸ ਦਾ ਬਿਜਲੀ ਦੇ ਬਿੱਲ ‘ਤੇ ਵੀ ਅਸਰ ਪਵੇਗਾ

Published by: ਜਸਵੀਰ ਕੌਰ

ਕਈ ਲੋਕ ਰਿਮੋਟ ਦੀ ਥਾਂ ਸਿੱਧਾ ਸਵਿੱਚ ਤੋਂ ਆਪਣੇ ਏਸੀ ਨੂੰ ਆਨ ਆਫ ਕਰ ਦਿੰਦੇ ਹਨ

Published by: ਜਸਵੀਰ ਕੌਰ

ਦਰਅਸਲ, ਇਸ ਨੂੰ ਮੇਨ ਸਵਿੱਚ ਤੋਂ ਬੰਦ ਕਰਨ ਨਾਲ ਬਿਜਲੀ ਦੇ ਬਿੱਲ ‘ਤੇ ਕੋਈ ਖਾਸ ਫਰਕ ਨਹੀਂ ਪੈਂਦਾ ਹੈ

Published by: ਜਸਵੀਰ ਕੌਰ

ਏਸੀ ਦੀ ਰਿਮੋਟ ਸਿਰਫ ਇੱਕ ਸੁਵਿਧਾ ਹੈ, ਜਿਸ ਨਾਲ ਤੁਸੀਂ ਏਸੀ ਨੂੰ ਦੂਰ ਤੋਂ ਕੰਟਰੋਲ ਕਰ ਸਕਦੇ ਹੋ

Published by: ਜਸਵੀਰ ਕੌਰ

ਜਦੋਂ ਤੁਸੀਂ ਏਸੀ ਨੂੰ ਸਵਿੱਚ ਤੋਂ ਬੰਦ ਕਰਦੇ ਹਨ, ਤਾਂ ਉਹ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦਾ ਹੈ ਅਤੇ ਬਿਜਲੀ ਦੀ ਖ਼ਪਤ ਹੋ ਜਾਂਦੀ ਹੈ

Published by: ਜਸਵੀਰ ਕੌਰ

ਉੱਥੇ ਹੀ ਰਿਮੋਟ ਨਾਲ ਬੰਦ ਕਰਨ ‘ਤੇ ਏਸੀ ਸਟੈਂਡਬੁਆਏ ਮੋਡ ਵਿੱਚ ਚਲਿਆ ਜਾਂਦਾ ਹੈ, ਜਿਸ ਨਾਲ ਥੋੜੀ ਬਹੁਤ ਬਿਜਲੀ ਦੀ ਖ਼ਪਤ ਹੁੰਦੀ ਹੈ

Published by: ਜਸਵੀਰ ਕੌਰ

ਹਾਲਾਂਕਿ ਇਹ ਖਪਤ ਇੰਨੀ ਘੱਟ ਹੁੰਦੀ ਹੈ ਕਿ ਤੁਹਾਡੇ ਬਿਜਲੀ ਬਿੱਲ ‘ਤੇ ਇਸ ਦਾ ਜ਼ਿਆਦਾ ਕੋਈ ਅਸਰ ਨਹੀਂ ਪਵੇਗਾ

Published by: ਜਸਵੀਰ ਕੌਰ

ਇਸ ਕਰਕੇ ਤੁਸੀਂ ਚਾਹੇ ਏਸੀ ਨੂੰ ਰਿਮੋਟ ਤੋਂ ਬੰਦ ਕਰੋ ਜਾਂ ਮੇਨ ਸਵਿੱਚ ਨਾਲ

Published by: ਜਸਵੀਰ ਕੌਰ

ਤੁਹਾਡੇ ਬਿਜਲੀ ਬਿੱਲ ਦਾ ਕੋਈ ਫਰਕ ਨਹੀਂ ਆਵੇਗਾ

Published by: ਜਸਵੀਰ ਕੌਰ