Airtel ਦਾ ਇੱਕ ਪਲਾਨ ਅਤੇ ਚੱਲਣਗੀਆਂ 2 Sim, ਮਿਲੇਗਾ ਅਮਲਿਮਟਿਡ ਡੇਟਾ

Published by: ਜਸਵੀਰ ਕੌਰ

Airtel ਦੇ ਪੋਰਟਫੋਲੀਓ ਵਿੱਚ ਕਈ ਰਿਚਾਰਜ ਪਲਾਨ ਮੌਜੂਦ ਹਨ, ਆਫੀਸ਼ੀਅਲ ਪੋਰਟਲ ‘ਤੇ ਇੱਕ ਖਾਸ ਪਲਾਨ ਵੀ ਹੈ, ਜਿਸ ਵਿੱਚ 2 ਸਿਮ ਚੱਲਣਗੀਆਂ, ਆਓ ਜਾਣਦੇ ਹਾਂ ਡਿਟੇਲਸ

Published by: ਜਸਵੀਰ ਕੌਰ

Airtel ਦੇ ਪੋਸਟਪੇਡ ਸੈਗਮੈਂਟ ਵਿੱਚ 699 ਰੁਪਏ ਮੰਥਲੀ ਦਾ ਪਲਾਨ ਮੌਜੂਦ ਹੈ, ਜਿਸ ਨਾਲ ਕਾਲਿੰਗ ਅਤੇ ਬਹੁਤ ਸਾਰੇ ਫਾਇਦੇ ਮਿਲਦੇ ਹਨ

Published by: ਜਸਵੀਰ ਕੌਰ

Airtel ਦੇ ਫੈਮਿਲੀ ਪੋਸਟਪੇਡ ਪਲਾਨ ਵਿੱਚ 2 ਸਿਮ ਸਪੋਰਟ ਦੇ ਨਾਲ ਅਨਲਿਮਟਿਡ ਕਾਲਿੰਗ ਦਾ ਸਪੋਰਟ ਮਿਲਦਾ ਹੈ, ਇਸ ਵਿੱਚ ਰੋਮਿੰਗ ਵੀ ਸ਼ਾਮਲ ਹੈ

Published by: ਜਸਵੀਰ ਕੌਰ

Airtel ਦੇ 699 ਰੁਪਏ ਵਾਲੇ ਪਲਾਨ ਦੇ ਅੰਦਰ ਰੋਜ਼ 100 SMS ਦਾ ਸਪੋਰਟ ਮਿਲਦਾ ਹੈ

Published by: ਜਸਵੀਰ ਕੌਰ

Airtel ਦੇ 699 ਰੁਪਏ ਵਾਲੇ ਪਲਾਨ ਦੇ ਤਹਿਤ ਅਨਲਿਮਟਿਡ 4G ਅਤੇ 5G ਡੇਟਾ ਦਾ ਐਕਸੈਸ ਮਿਲੇਗਾ

Published by: ਜਸਵੀਰ ਕੌਰ

Airtel ਦੇ 699 ਰੁਪਏ ਵਾਲੇ ਪਲਾਨ ਦੇ ਤਹਿਤ 6 ਮਹੀਨੇ ਦੇ ਲਈ ਮੁਫਤ ਵਿੱਚ Amazon Prime ਦਾ ਸਪੋਰਟ ਮਿਲੇਗਾ

Published by: ਜਸਵੀਰ ਕੌਰ

Airtel ਦੇ 699 ਰੁਪਏ ਵਾਲੇ ਪਲਾਨ ਦੇ ਨਾਲ Jio Hotsatar Mobile ਦਾ ਸਬਸਕ੍ਰਿਪਸ਼ਨ ਮਿਲੇਗਾ

Published by: ਜਸਵੀਰ ਕੌਰ

ਤੁਸੀਂ ਵੀ ਇਸ ਦਾ ਫਾਇਦਾ ਲੈ ਸਕਦੇ ਹੋ

Published by: ਜਸਵੀਰ ਕੌਰ

ਤੁਸੀਂ ਵੀ ਇਸ ਪਲਾਨ ਦਾ ਮਜ਼ਾ ਮਿਲੇਗਾ

Published by: ਜਸਵੀਰ ਕੌਰ