Apple ਨੇ ਲੌਂਚ ਕੀਤਾ iPad Pro TAB



11-ਇੰਚ ਅਤੇ 13-ਇੰਚ ਡਿਸਪਲੇ ਹੈ



1,000 ਨਿਟਸ ਪੀਕ ਬ੍ਰਾਈਟਨੈੱਸ, ਟਰੂ ਟੋਨ ਸਪੋਰਟ, P3 ਵਾਈਡ ਕਲਰ ਗੈਮਟ ਕਵਰੇਜ ਦੇ ਨਾਲ OLED ਸਕ੍ਰੀਨ



ਇਸਦੀ ਕੀਮਤ 99,900 ਰੁਪਏ ਤੋਂ ਸ਼ੁਰੂ ਹੁੰਦੀ ਹੈ



256GB, 512GB, 1TB ਅਤੇ 2TB ਸਟੋਰੇਜ



ਨੈਨੋ-ਟੈਕਚਰ ਡਿਸਪਲੇਅ ਗਲਾਸ ਗਾਰਡ ਦੇ ਨਾਲ ਖ਼ਰੀਦੋ