Iphone ਯੂਜਰ ਵੱਲੋਂ ਐਪਲ ਦੇ IoS ਵਿੱਚ ਇੱਕ ਅਜੀਬ Bug ਪਾਇਆ ਗਿਆ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਕੁਝ ਦੇਰ ਲਈ Iphone ਕਰੈਸ਼ ਹੋ ਰਿਹਾ ਹੈ।

ਇਹ Bug ਕੇਵਲ ਚਾਰ ਵਿਸ਼ੇਸ਼ ਵਰਗਾਂ ਦਾ ਕ੍ਰਮ ਟਾਇਪ ਕਰਨ ਨਾਲ Iphone ਕਰੈਸ਼ ਹੋ ਸਕਦਾ ਹੈ।

Published by: ਗੁਰਵਿੰਦਰ ਸਿੰਘ

Iphone ਕ੍ਰੈਸ਼ ਹੋਣ ਤੇ lock ਸਕਰੀਨ ਉੱਤੇ ਵਾਪਸ ਜਾਣ ਉੱਤੇ ਉਸਦਾ ਇੰਟਰਫੇਸ ਕੁਝ ਸਮੇਂ ਲਈ ਫਰੀਜ਼ ਹੋ ਜਾਂਦਾ ਹੈ।

ਇਹ bug ਕੇਵਲ 4 ਵਿਸ਼ੇਸ਼ ਅੱਖਰਾਂ ਨੂੰ ਕ੍ਰਮਵਾਰ ਟਾਇਪ ਕਰਨ ਉੱਤੇ ਹੈਕ ਕਰ ਸਕਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਦੋਹਰੇ ਕੋਟੇਸ਼ਨ ਮਾਰਕ ਹੁੰਦੇ ਹਨ ਤੇ ਉਸ ਤੋਂ ਬਾਅਦ ਦੋ ਕੋਲਨ (''''::) ਹੁੰਦੇ ਹਨ।

ਤੁਸੀਂ ਉਨ੍ਹਾਂ ਚਾਰਾਂ ਦੀ ਵਰਤੋਂ ਬਿਲਕੁਲ ਵੀ ਨਾ ਕਰੋ।

ਇਨ੍ਹਾਂ ਨੂੰ ਸਪਾਟਲਾਇਟ ਸਰਚ ਜਾਂ ਐਪ ਲਾਇਬ੍ਰੇਰੀ ਸਰਚ ਵਿੱਚ ਟਾਇਪ ਕੀਤਾ ਜਾ ਰਿਹਾ ਹੈ।

ਐਪਲ ਨੇ ਅਜੇ ਤੱਕ ਇਸ ਬਾਰੇ ਕੋਈ ਵੀ ਅਧਿਕਾਰਿਕ ਟਿੱਪਣੀ ਨਹੀਂ ਕੀਤੀ ਹੈ।

Published by: ਗੁਰਵਿੰਦਰ ਸਿੰਘ

ਇਸ bug ਤੋਂ ਬਚਣ ਲਈ ਤੁਸੀਂ ਨਵੇਂ ios ਵਰਜ਼ਨ ਦੇ ਨਾਲ ਜੁੜੇ ਰਹੋ।