15 ਅਪਰੈਲ ਨੂੰ ਸਮਾਰਟਫੋਨ ਦੇ ਇਨ੍ਹਾਂ ਨਿਯਮਾਂ ਵਿੱਚ ਬਦਲਾਅ ਹੋ ਜਾਵੇਗਾ



ਡਿਪਾਰਟਮੈਂਟ ਆਫ ਟੈਲੀਕਾਮ ਸਮੇਂ-ਸਮੇਂ ‘ਤੇ ਨਵੇਂ ਫੈਸਲੇ ਲੈਂਦਾ ਰਹਿੰਦਾ ਹੈ



15 ਅਪਰੈਲ ਤੋਂ USSD-based ਕਾਲ ਫਾਰਵਰਡ ਨੂੰ ਡੀਐਕਟੀਵੇਟ ਕਰਨ ਦਾ ਫੈਸਲਾ ਲਿਆ ਗਿਆ ਹੈ



DOT ਨੇ ਹੁਕਮਾਂ ਵਿੱਚ ਕਿਹਾ ਹੈ ਕਿ ਆਪਸ਼ਨਲ ਤੌਰ ‘ਤੇ ਇਸ ਨੂੰ ਮੁੜ ਚਾਲੂ ਕੀਤਾ ਜਾ ਸਕਦਾ ਹੈ



ਹੁਣ ਫਿਲਹਾਲ 15 ਅਪਰੈਲ ਤੋਂ ਬਾਅਦ ਇਸ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ



USSD ਸਰਵਿਸ ਦੀ ਵਰਤੋਂ IMEI ਨੰਬਰ ਅਤੇ ਬੈਲੇਂਸ ਚੈੱਕ ਕਰਨ ਲਈ ਕੀਤੀ ਜਾਂਦੀ ਹੈ



DOT ਨੇ ਇਹ ਵੀ ਫੈਸਲਾ ਆਰਡਰ ਫਰਾਡ ਅਤੇ ਆਨਲਾਈਨ ਕ੍ਰਾਈਮ ਦੀ ਜਾਂਚ ਕਰਨ ਦੇ ਲਈ ਕੀਤਾ ਹੈ



ਡਿਪਾਰਟਮੈਂਟ ਆਫ ਟੈਲੀਕਾਮ ਦੇ ਮੁਤਾਬਕ ਇਸ ਦੀ ਵਰਤੋਂ ਅਨਵਾਰੇਂਟੇਡ ਐਕਟੀਵਿਟੀ ਦੇ ਲਈ ਕੀਤੀ ਜਾ ਰਹੀ ਹੈ।



15 ਅਪਰੈਲ ਤੋਂ ਤੁਹਾਨੂੰ ਇਹ ਸੁਵਿਧਾ ਮਿਲਣ ਵਾਲੀ ਹੈ