Digital Con*dom App: ਬਾਜ਼ਾਰ 'ਚ ਇੱਕ ਵੱਖਰੇ ਤਰ੍ਹਾਂ ਦਾ ਕੰਡੋਮ ਆ ਗਿਆ ਹੈ। ਇਸ ਸਮੇਂ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਜਰਮਨੀ ਦੇ ਸੈਕ*ਸੂਅਲ ਵੈਲਨੈੱਸ ਬ੍ਰਾਂਡ ਬਿਲੀ ਬੁਆਏ ਨੇ ਡਿਜੀਟਲ ਕੰਡੋਮ ਐਪ ਲਾਂਚ ਕੀਤਾ ਹੈ।
ABP Sanjha

Digital Con*dom App: ਬਾਜ਼ਾਰ 'ਚ ਇੱਕ ਵੱਖਰੇ ਤਰ੍ਹਾਂ ਦਾ ਕੰਡੋਮ ਆ ਗਿਆ ਹੈ। ਇਸ ਸਮੇਂ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਜਰਮਨੀ ਦੇ ਸੈਕ*ਸੂਅਲ ਵੈਲਨੈੱਸ ਬ੍ਰਾਂਡ ਬਿਲੀ ਬੁਆਏ ਨੇ ਡਿਜੀਟਲ ਕੰਡੋਮ ਐਪ ਲਾਂਚ ਕੀਤਾ ਹੈ।

ਇਸ ਨੂੰ ਨਿੱਜੀ ਪਲਾਂ ਦੌਰਾਨ ਲੋਕਾਂ ਦੀ ਨਿੱਜਤਾ ਨੂੰ ਬਣਾਈ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ 'ਕੈਮਡੋਮ' ਵੀ ਕਿਹਾ ਜਾਂਦਾ ਹੈ।
ABP Sanjha

ਇਸ ਨੂੰ ਨਿੱਜੀ ਪਲਾਂ ਦੌਰਾਨ ਲੋਕਾਂ ਦੀ ਨਿੱਜਤਾ ਨੂੰ ਬਣਾਈ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ 'ਕੈਮਡੋਮ' ਵੀ ਕਿਹਾ ਜਾਂਦਾ ਹੈ।

ਇਹ ਐਪ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਨੂੰ ਅਯੋਗ ਕਰਨ ਲਈ ਬਲੂਟੁੱਥ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਜੋ ਬਿਨਾਂ ਇਜਾਜ਼ਤ ਦੇ ਵੀਡੀਓ ਜਾਂ ਆਡੀਓ ਸਮੱਗਰੀ ਦੀ ਰਿਕਾਰਡਿੰਗ ਨੂੰ ਰੋਕਿਆ ਜਾ ਸਕੇ।
ABP Sanjha

ਇਹ ਐਪ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਨੂੰ ਅਯੋਗ ਕਰਨ ਲਈ ਬਲੂਟੁੱਥ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਜੋ ਬਿਨਾਂ ਇਜਾਜ਼ਤ ਦੇ ਵੀਡੀਓ ਜਾਂ ਆਡੀਓ ਸਮੱਗਰੀ ਦੀ ਰਿਕਾਰਡਿੰਗ ਨੂੰ ਰੋਕਿਆ ਜਾ ਸਕੇ।

ਬਿਲੀ ਬੁਆਏ ਦੀ ਇਹ ਨਵੀਨਤਮ ਖੋਜ ਲੋਕਾਂ ਨੂੰ ਧੋਖਾਧੜੀ ਹੋਣ ਤੋਂ ਵੀ ਬਚਾਉਂਦੀ ਹੈ। ਇਸ ਨਾਲ ਉਨ੍ਹਾਂ ਦੀ ਨਿੱਜਤਾ ਬਰਕਰਾਰ ਰਹਿੰਦੀ ਹੈ। ਡਿਜੀਟਲ ਕੰਡੋਮ ਨੇ ਆਪਣੇ ਲਾਂਚ ਤੋਂ ਬਾਅਦ ਹਲਚਲ ਮਚਾ ਦਿੱਤੀ ਹੈ।
ABP Sanjha

ਬਿਲੀ ਬੁਆਏ ਦੀ ਇਹ ਨਵੀਨਤਮ ਖੋਜ ਲੋਕਾਂ ਨੂੰ ਧੋਖਾਧੜੀ ਹੋਣ ਤੋਂ ਵੀ ਬਚਾਉਂਦੀ ਹੈ। ਇਸ ਨਾਲ ਉਨ੍ਹਾਂ ਦੀ ਨਿੱਜਤਾ ਬਰਕਰਾਰ ਰਹਿੰਦੀ ਹੈ। ਡਿਜੀਟਲ ਕੰਡੋਮ ਨੇ ਆਪਣੇ ਲਾਂਚ ਤੋਂ ਬਾਅਦ ਹਲਚਲ ਮਚਾ ਦਿੱਤੀ ਹੈ।

ABP Sanjha

ਕੁਝ ਲੋਕ ਇਸ ਦੀ ਤਾਰੀਫ ਕਰ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਬੇਕਾਰ ਕਾਢ ਦੱਸ ਰਹੇ ਹਨ। ਕੰਪਨੀ ਨੇ ਕਿਹਾ ਕਿ ਸਾਡੇ ਫੋਨ 'ਚ ਜ਼ਿਆਦਾਤਰ ਪ੍ਰਾਈਵੇਟ ਡਾਟਾ ਸੇਵ ਹੁੰਦਾ ਹੈ।

ABP Sanjha

ਅਜਿਹੀ ਸਥਿਤੀ ਵਿੱਚ, ਅਸੀਂ ਆਪਣੀ ਨਿੱਜੀ ਚੀਜ਼ਾਂ ਨੂੰ ਬਿਨਾਂ ਇਜਾਜ਼ਤ ਦੇ ਰਿਕਾਰਡ ਹੋਣ ਤੋਂ ਬਚਾਉਣ ਲਈ ਅਜਿਹਾ ਐਪ ਬਣਾਇਆ ਹੈ। ਬਿਲੀ ਬੁਆਏ ਦਾ ਕਹਿਣਾ ਹੈ ਕਿ ਐਪ ਦਾ ਇਸਤੇਮਾਲ ਬਹੁਤ ਆਸਾਨ ਹੈ ਅਤੇ ਇਹ ਲੋਕਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰਦਾ ਹੈ।

ABP Sanjha

ਇਸ ਨੂੰ ਵਰਤਣ ਲਈ ਯੂਜ਼ਰਸ ਨੂੰ ਐਪ ਨੂੰ ਓਪਨ ਕਰਨਾ ਹੋਵੇਗਾ ਅਤੇ ਫਿਰ ਵਰਚੁਅਲ ਬਟਨ ਨੂੰ ਸਵਾਈਪ ਕਰਨਾ ਹੋਵੇਗਾ। ਅਜਿਹਾ ਕਰਨ ਨਾਲ ਫੋਨ ਦਾ ਮਾਈਕ੍ਰੋਫੋਨ ਅਤੇ ਕੈਮਰੇ ਸਵਿੱਚ ਆਫ ਹੋ ਜਾਣਗੇ।

ABP Sanjha

ਜੇਕਰ ਤੁਹਾਡਾ ਪਾਟਨਰ ਕੈਮਰਾ ਔਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਐਪ ਅਲਰਟ ਭੇਜਦਾ ਹੈ ਅਤੇ ਅਲਾਰਮ ਵੱਜਦਾ ਹੈ। ਇਹ ਐਪ ਡਿਜੀਟਲ ਰੂਪ ਵਿੱਚ ਲੋਕਾਂ ਦੀ ਗੋਪਨੀਯਤਾ ਦੀ ਰੱਖਿਆ ਕਰਦੀ ਹੈ।

ABP Sanjha

ਦੱਸ ਦੇਈਏ ਕਿ ਬਿਲੀ ਬੁਆਏ ਨੇ ਦੱਸਿਆ ਕਿ ਇਸ ਐਪ ਦੀ ਵਰਤੋਂ 30 ਤੋਂ ਵੱਧ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਇਹ ਐਂਡਰਾਇਡ ਸਮਾਰਟਫੋਨ ਉਪਭੋਗਤਾਵਾਂ ਲਈ ਉਪਲਬਧ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ iOS ਡਿਵਾਈਸਾਂ ਵਿੱਚ ਵੀ ਉਪਲਬਧ ਹੋਵੇਗਾ।