Jio ਦੇ ਇਸ ਪਲਾਨ ਨੇ ਵਧਾ ਦਿੱਤੀ BSNL ਦੀ ਟੈਨਸ਼ਨ! 84 ਦਿਨਾਂ ਤੱਕ ਰੋਜ਼ ਮਿਲੇਗਾ 2GB ਡੇਟਾ
abp live

Jio ਦੇ ਇਸ ਪਲਾਨ ਨੇ ਵਧਾ ਦਿੱਤੀ BSNL ਦੀ ਟੈਨਸ਼ਨ! 84 ਦਿਨਾਂ ਤੱਕ ਰੋਜ਼ ਮਿਲੇਗਾ 2GB ਡੇਟਾ

Jio ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਪਲਾਨ ਪੇਸ਼ ਹੀ ਕਰਦਾ ਰਹਿੰਦਾ ਹੈ
abp live

Jio ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਪਲਾਨ ਪੇਸ਼ ਹੀ ਕਰਦਾ ਰਹਿੰਦਾ ਹੈ

ਉੱਥੇ ਹੀ ਬੀਤੇ ਦਿਨੀਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਰਿਚਾਰਜ ਦੀਆਂ ਕੀਮਤਾਂ ਵਧਾਈਆਂ ਸਨ, ਜਿਸ ਤੋਂ ਬਾਅਦ ਲੋਕਾਂ ਨੇ BSNL ਦਾ ਸਿਮ ਲੈਣ ਦਾ ਫੈਸਲਾ ਕਰ ਲਿਆ ਸੀ
abp live

ਉੱਥੇ ਹੀ ਬੀਤੇ ਦਿਨੀਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਰਿਚਾਰਜ ਦੀਆਂ ਕੀਮਤਾਂ ਵਧਾਈਆਂ ਸਨ, ਜਿਸ ਤੋਂ ਬਾਅਦ ਲੋਕਾਂ ਨੇ BSNL ਦਾ ਸਿਮ ਲੈਣ ਦਾ ਫੈਸਲਾ ਕਰ ਲਿਆ ਸੀ

ਇਸ ਤਹਿਤ ਹੀ ਅੱਜ ਅਸੀਂ ਤੁਹਾਨੂੰ Jio ਦੇ ਸ਼ਾਨਦਾਰ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਯੂਜ਼ਰਸ ਨੂੰ ਰੋਜ਼ 2GB ਇੰਟਰਨੈੱਟ ਡਾਟਾ ਮਿਲੇਗਾ
abp live

ਇਸ ਤਹਿਤ ਹੀ ਅੱਜ ਅਸੀਂ ਤੁਹਾਨੂੰ Jio ਦੇ ਸ਼ਾਨਦਾਰ ਪਲਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਯੂਜ਼ਰਸ ਨੂੰ ਰੋਜ਼ 2GB ਇੰਟਰਨੈੱਟ ਡਾਟਾ ਮਿਲੇਗਾ

abp live

ਇਸ ਪਲਾਨ ਦੀ ਕੀਮਤ 949 ਰੁਪਏ ਹੈ ਅਤੇ ਇਸ ਦੀ ਵੈਲੀਡਿਟੀ 84 ਦਿਨਾਂ ਦੀ ਹੈ

abp live

ਇਸ ਦੇ ਨਾਲ ਹੀ ਯੂਜ਼ਰਸ ਨੂੰ ਇਸ ਪਲਾਨ ਵਿੱਚ ਅਨਲਿਮਿਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ

abp live

ਇੰਨਾ ਹੀ ਨਹੀਂ ਯੂਜ਼ਰਸ ਨੂੰ ਇਸ ਪਲਾਨ ਵਿੱਚ ਡਿਜ਼ਨੀ+ਹੋਟਸਟਾਰ ਦਾ ਫ੍ਰੀ ਸਬਸਕ੍ਰਿਪਸ਼ਨ ਮਿਲ ਜਾਂਦਾ ਹੈ

abp live

ਇਸ ਪਲਾਨ ਵਿੱਚ ਤੁਸੀਂ ਰੋਜ਼ ਹਾਈ ਸਪੀਡ 2GB ਇੰਟਰਨੈੱਟ ਦੇ ਨਾਲ 100 ਐਸਐਮਐਸ ਵੀ ਮਿਲਦੇ ਹਨ

abp live

ਬੀਐਸਐਨਐਲ ਦੀ ਗੱਲ ਕਰੀਏ ਤਾਂ BSNL ਦੇ ਇਸ ਪਲਾਨ ਦੀ ਕੀਮਤ 997 ਰੁਪਏ ਹੈ, ਇਸ ਪਲਾਨ ਵਿੱਚ ਯੂਜ਼ਰਸ ਨੂੰ ਰੋਜ਼ 2GB ਇੰਟਰਨੈੱਟ ਅਤੇ 100 ਐਸਐਮਐਸ ਵੀ ਫ੍ਰੀ ਮਿਲਦੇ ਹਨ

abp live

ਇਸ ਪਲਾਨ ਵਿੱਚ ਅਨਲਿਮਿਟਿਡ ਕਾਲਿੰਗ ਵੀ ਮਿਲਦੀ ਹੈ ਅਤੇ ਪਲਾਨ ਦੀ ਵੈਲੀਡਿਟੀ 160 ਦਿਨਾਂ ਦੀ ਹੁੰਦੀ ਹੈ