ਦੇਸ਼ ਵਿੱਚ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਲੋਕ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ।
abp live

ਦੇਸ਼ ਵਿੱਚ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਲੋਕ ਠੱਗੀਆਂ ਦੇ ਸ਼ਿਕਾਰ ਹੋ ਰਹੇ ਹਨ।

Published by: ਗੁਰਵਿੰਦਰ ਸਿੰਘ
ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਠੱਗਾਂ ਕੋਲ ਕਿਵੇਂ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਪਹੁੰਚ ਜਾਂਦੀ ਹੈ।
abp live

ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ ਠੱਗਾਂ ਕੋਲ ਕਿਵੇਂ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਪਹੁੰਚ ਜਾਂਦੀ ਹੈ।

ਦਰਅਸਲ, ਇਸ ਪਿੱਛੇ ਸਕੈਮਰਾਂ ਵੱਲੋਂ ਬਣਾਇਆ ਗਿਆ ਇੱਕ ਜਾਲ਼ ਕੰਮ ਕਰਦਾ ਹੈ।
abp live

ਦਰਅਸਲ, ਇਸ ਪਿੱਛੇ ਸਕੈਮਰਾਂ ਵੱਲੋਂ ਬਣਾਇਆ ਗਿਆ ਇੱਕ ਜਾਲ਼ ਕੰਮ ਕਰਦਾ ਹੈ।

Published by: ਗੁਰਵਿੰਦਰ ਸਿੰਘ
ਸਕੈਮਰ ਪਹਿਲਾਂ ਬੈਂਕ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਖਾਤਾ ਖੁੱਲ੍ਹਵਾਉਂਦੇ ਹਨ। ਦਿੱਲੀ ਪੁਲਿਸ ਨੇ ਸਾਬਕਾ ਬੈਂਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ
ABP Sanjha

ਸਕੈਮਰ ਪਹਿਲਾਂ ਬੈਂਕ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਖਾਤਾ ਖੁੱਲ੍ਹਵਾਉਂਦੇ ਹਨ। ਦਿੱਲੀ ਪੁਲਿਸ ਨੇ ਸਾਬਕਾ ਬੈਂਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ

abp live

ਇਸ ਨੇ ਕਰੀਬ 15 ਤੋਂ 16 ਫਰਜ਼ੀ ਬੈਂਕ ਖਾਤੇ ਖੁੱਲ੍ਹਵਾਏ ਸੀ ਜੋ ਸਾਈਬਰ ਧੋਖਾਧੜੀ ਵਿੱਚ ਵਰਤੇ ਜਾਂਦੇ ਸੀ।

abp live

ਸਕੈਮਰ ਕਈ ਵਾਰ ਲੋਕਾਂ ਦੇ ਬੈਂਕ ਖਾਤਿਆਂ ਦਾ ਐਕਸੈਸ ਲੈ ਲੈਂਦੇ ਸੀ ਜੋ ਇਸ ਦੀ ਘੱਟ ਵਰਤੋਂ ਕਰਦੇ ਸੀ।

Published by: ਗੁਰਵਿੰਦਰ ਸਿੰਘ
abp live

ਇਹ ਅਜਿਹੇ ਖਾਤੇ ਕਿਰਾਏ ਉੱਤੇ ਲੈਂਦੇ ਤੇ ਬਾਅਦ ਵਿੱਚ ਪੈਸੇ ਇਧਰੋਂ-ਓਧਰ ਕਰ ਦਿੰਦੇ।

Published by: ਗੁਰਵਿੰਦਰ ਸਿੰਘ
abp live

ਅਜਿਹੇ ਖਾਤਿਆਂ ਦਾ ਐਕਸਸ ਉਹ ਬਹੁਤ ਹੀ ਘੱਟ ਰੁਪਈਆਂ ਵਿੱਚ ਖ਼ਰੀਦ ਲੈਂਦੇ ਹਨ।

Published by: ਗੁਰਵਿੰਦਰ ਸਿੰਘ
ABP Sanjha

ਇਸ ਤੋਂ ਬਾਅਦ ਧੋਖਾਧੜੀ ਕਰਕੇ ਖਾਤਿਆਂ ਚੋਂ ਪੈਸਿਆਂ ਦੂਜੇ ਪਾਸੇ ਭੇਜਦੇ ਰਹਿੰਦੇ।

abp live

ਇਸ ਕਰਕੇ ਉਹ ਛੇਤੀ ਪੁਲਿਸ ਦੇ ਕਾਬੂ ਵਿੱਚ ਆਉਣ ਤੋਂ ਵੀ ਬਚ ਜਾਂਦੇ।