ਅਸੀਂ ਅਕਸਰ ਚਾਹੁੰਦੇ ਹਾਂ ਕਿ instagram ਤੋਂ ਮੈਸੇਜ ਪੜ੍ਹਿਆ ਜਾਵੇ ਪਰ ਅੱਗੇ ਵਾਲੇ ਨੂੰ ਪਤਾ ਨਾ ਲੱਗੇ

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਤੁਸੀਂ ਇਸ ਸਮੱਸਿਆ ਦਾ ਕਿਵੇਂ ਹੱਲ ਕਰ ਸਕਦੇ ਹੋ।

ਇਹ ਤਰੀਕਾ ਬੜਾ ਹੀ ਸੌਖਾ ਹੈ, ਜਿਸ ਨਾਲ ਤੁਹਾਨੂੰ ਪੂਰੀ ਨਿੱਜਤਾ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਸਭ ਤੋਂ ਪਹਿਲਾਂ ਆਪਣੇ ਫੋਨ ਵਿੱਚ instagram ਐਪ ਓਪਨ ਕਰੋ ਤੇ ਫਿਰ DM 'ਚ ਜਾਓ ਜਿੱਥੇ ਮੈਸੇਜ ਹੁੰਦੇ ਹਨ।

ਫਿਰ ਉਸ ਵਿਅਕਤੀ ਨੂੰ ਚੁਣੋ ਜਿਸ ਦਾ ਮੈਸੇਜ ਤੁਸੀਂ ਬਿਨਾਂ ਸੀਨ ਕਰੇ ਪੜ੍ਹਨਾ ਚਾਹੁੰਦੇ ਹੋ।

Published by: ਗੁਰਵਿੰਦਰ ਸਿੰਘ

ਜਿਵੇਂ ਤੁਸੀਂ ਯੂਜ਼ਰ ਦੀ ਪ੍ਰੋਫਾਇਲ ਉੱਤੇ ਜਾਵੋਗੇ ਤਾਂ ਉੱਥੇ ਸੈਟਿੰਗ ਮਿਲੇਗੀ ਜਿਸ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ।

ਪ੍ਰੋਫਾਇਲ ਵਿੱਚ ਤੁਸੀਂ privacy and safety ਦਾ ਆਪਸ਼ਨ ਮਿਲੇਗਾ, ਇਸ ਉੱਤੇ ਕਲਿੱਕ ਕਰੋ ਤੇ ਅੱਗੇ ਵਧੇ। ਇੱਥੇ ਤੁਹਾਨੂੰ ਸੀਨ ਬੰਦ ਕਰਨ ਦਾ ਆਪਸ਼ਨ ਮਿਲੇਗਾ।



read receipts ਦਾ ਆਪਸ਼ਨ ਇਨੇਬਲ ਹੁੰਦਾ ਹੈ ਜਿਸ ਨੂੰ ਡਿਸੇਬਲ ਕਰਨ ਨਾਲ ਭੇਜਣ ਵਾਲੇ ਨੂੰ ਸੀਨ ਨੋਟੀਫਿਕੇਸ਼ਨ ਨਹੀਂ ਜਾਵੇਗਾ।

Published by: ਗੁਰਵਿੰਦਰ ਸਿੰਘ

ਹੁਣ ਤੁਸੀਂ ਆਸਾਨੀ ਨਾਲ ਸਾਹਮਣੇ ਵਾਲੇ ਵਿਅਕਤੀ ਦਾ ਮੈਸੇਜ ਬਿਨਾਂ ਸੀਨ ਕੀਤੇ ਪੜ੍ਹੇ ਸਕਦੇ ਹੋ ਤੇ ਕਿਸੇ ਨੂੰ ਖ਼ਬਰ ਵੀ ਨਹੀਂ ਹੋਵੇਗੀ।