ਜੀਓ ਦੇ ਇਸ 12.50 ਰੁਪਏ ਵਾਲੇ ਪਲਾਨ ਵਿੱਚ ਵਿੱਚ ਮਿਲੇਗਾ 2GB ਡੇਟਾ ਅਤੇ Sony Liv, Zee5 ਅਤੇ ਹੋਰ ਬਹੁਤ ਕੁਝ ਬਿਲਕੁਲ ਫਰੀ ਜੇਕਰ ਤੁਸੀਂ ਫਰੀ OTT ਐਪਸ ਦੇ ਨਾਲ ਆਉਂਣ ਵਾਲੇ ਇੱਕ ਸਸਤੇ ਪ੍ਰੀਪੇਡ ਰੀਚਾਰਜ ਪਲਾਨ ਦੀ ਤਲਾਸ਼ ਕਰ ਰਹੇ ਹੋ ਤਾਂ Jio ਦਾ ਇਹ ਪਲਾਨ ਬਹੁਤ ਫਾਈਦੇਮੰਦ ਹੈ। ਜੀਓ ਦੇ ਇਸ ਪਲਾਨ ਦੀ ਕੀਮਤ 1049 ਰੁਪਏ ਹੈ। ਇਸ ਪਲਾਨ ਨਾਲ ਤੁਹਾਨੂੰ ਕੁੱਲ 84 ਦਿਨਾਂ ਦੀ ਵੈਧਤਾ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਇਸ ਪਲਾਨ ਲਈ ਤੁਹਾਨੂੰ ਸਿਰਫ 12.50 ਰੁਪਏ ਪ੍ਰਤੀ ਦਿਨ ਖਰਚ ਕਰਨੇ ਪੈਣਗੇ। 12.50 ਰੁਪਏ ਪ੍ਰਤੀ ਦਿਨ ਦੀ ਇਸ ਕੀਮਤ 'ਤੇ, ਤੁਹਾਨੂੰ ਪ੍ਰਤੀ ਦਿਨ ਅਨਲਿਮਟਿਡ ਵੌਇਸ ਕਾਲਿੰਗ, ਪ੍ਰਤੀ ਦਿਨ 100 SMS ਅਤੇ ਪ੍ਰਤੀ ਦਿਨ 2GB ਡੇਟਾ ਵੀ ਮਿਲੇਗਾ। ਇਸ ਦਾ ਮਤਲਬ ਹੈ ਕਿ ਇਸ ਪਲਾਨ 'ਚ ਯੂਜ਼ਰ ਨੂੰ 84 ਦਿਨਾਂ 'ਚ ਕੁੱਲ 168GB ਡਾਟਾ ਮਿਲੇਗਾ। ਇੰਨਾ ਹੀ ਨਹੀਂ, ਇਸ ਪਲਾਨ ਨਾਲ ਜੀਓ ਆਪਣੇ ਯੂਜ਼ਰਸ ਨੂੰ ਮੁਫਤ ਅਨਲਿਮਟਿਡ 5ਜੀ ਡਾਟਾ ਵੀ ਦਿੰਦਾ ਹੈ, ਜੋ ਕਿ ਜੀਓ ਦੇ 5G ਪ੍ਰੋਗਰਾਮ ਦਾ ਹਿੱਸਾ ਹੈ ਇਸ ਪਲਾਨ ਦੇ ਨਾਲ, ਉਪਭੋਗਤਾਵਾਂ ਨੂੰ Sony Liv, Zee5, JioTV, Jio Cinema ਅਤੇ Jio Cloud ਵਰਗੀਆਂ ਸੇਵਾਵਾਂ ਦੀ ਮੁਫਤ ਸਬਸਕ੍ਰਿਪਸ਼ਨ ਵੀ ਮਿਲੇਗੀ।