Netflix ਦੁਨੀਆ ਦੇ ਸਭ ਤੋਂ ਮਸ਼ਹੂਰ OTT ਐਪਸ ਵਿੱਚੋਂ ਇੱਕ ਹੈ, ਇਸ 'ਤੇ ਕਈ ਦੇਸ਼ਾਂ 'ਚ ਬਣਾਏ ਕੰਟੈਂਟ ਨੂੰ ਦੇਖ ਸਕਦੇ ਹੋ।

Published by: ਗੁਰਵਿੰਦਰ ਸਿੰਘ

ਅਜਿਹੇ 'ਚ ਜੇ ਇਹ ਮੁਫਤ 'ਚ ਮਿਲ ਜਾਵੇ ਤਾਂ ਬਹੁਤ ਵਧੀਆ ਹੋਵੇਗਾ।

Jio ਦੇ 1299 ਰੁਪਏ ਵਾਲੇ ਪਲਾਨ ਵਿੱਚ ਮੁਫ਼ਤ ਵਿੱਚ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਮਿਲਦੀ ਹੈ

Published by: ਗੁਰਵਿੰਦਰ ਸਿੰਘ

ਇਸ ਦੀ ਵੈਧਤਾ 84 ਦਿਨਾਂ ਦੀ ਹੈ ਜਿਸ 'ਚ ਅਨਲਿਮਟਿਡ ਵਾਇਸ ਕਾਲਿੰਗ, ਰੋਜ਼ਾਨਾ 100 SMS ਅਤੇ ਰੋਜ਼ਾਨਾ 2GB ਡਾਟਾ ਮਿਲਦਾ ਹੈ।

ਦੂਜਾ ਪਲਾਨ 1799 ਰੁਪਏ ਦਾ ਹੈ। ਇਸ ਵਿੱਚ ਵੀ ਮੁਫ਼ਤ ਵਿੱਚ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਮਿਲਦੀ ਹੈ

Published by: ਗੁਰਵਿੰਦਰ ਸਿੰਘ

ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ, ਰੋਜ਼ਾਨਾ 100 SMS ਅਤੇ ਰੋਜ਼ਾਨਾ 3GB ਡਾਟਾ ਮਿਲਦਾ ਹੈ।



ਏਅਰਟੈੱਲ ਸਿਮ ਉਪਭੋਗਤਾਵਾਂ ਨੂੰ ਨੈੱਟਫਲਿਕਸ ਦੀ ਮੁਫਤ ਵਰਤੋਂ ਕਰਨ ਲਈ 1798 ਰੁਪਏ ਦਾ ਪ੍ਰੀਪੇਡ ਰੀਚਾਰਜ ਕਰਨਾ ਹੋਵੇਗਾ।

ਇਸ 'ਚ 84 ਦਿਨਾਂ ਦੀ ਵੈਲੀਡਿਟੀ ਮਿਲੇਗੀ। ਜਿਸ ਵਿੱਚ ਅਨਲਿਮਟਿਡ ਵਾਇਸ ਕਾਲਿੰਗ, ਰੋਜ਼ਾਨਾ 100 SMS ਅਤੇ ਰੋਜ਼ਾਨਾ 3GB ਡਾਟਾ ਮਿਲਦਾ ਹੈ।