ਤੁਹਾਡਾ ਸਵੇਰ ਦਾ ਮੂਡ ਤੁਹਾਡੇ ਪੂਰੇ ਦਿਨ ਨੂੰ ਪ੍ਰਭਾਵਿਤ ਕਰਦਾ ਹੈ

ਉੱਠਣ ਦਾ ਪਹਿਲਾ ਘੰਟਾ ਤੁਹਾਡੇ ਪੂਰੇ ਦਿਨ ਨੂੰ ਐਨਰਜੀ ਨਾਲ ਭਰ ਸਕਦਾ ਹੈ

ਬਹੁਤ ਸਾਰੇ ਲੋਕਾਂ ਦੀ ਸ਼ੁਰੂਆਤ ਮੋਬਾਈਲ ਤੋਂ ਹੁੰਦੀ ਹੈ

ਅਜਿਹਾ ਕਰਨਾ ਖੁਦ ਹੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ

ਇਸ ਦੇ ਕਈ ਨੁਕਸਾਨ ਹਨ

ਤਣਾਅ ਵੱਧ ਜਾਂਦਾ ਹੈ

ਦਿਮਾਗ ਦੀ ਪ੍ਰਤੀਕਿਰਿਆ ਵਿੱਚ ਵਿਘਨ ਪਾਉਂਦਾ ਹੈ

ਸਿਰ ਦਰਦ ਅਤੇ ਗਰਦਨ ਵਿੱਚ ਦਰਦ

ਲਿਗਾਮੈਂਟ ਵਿੱਚ ਸਪ੍ਰੇਨ ਦਾ ਖਤਰਾ ਵੱਧ ਜਾਂਦਾ ਹੈ

ਰੀੜ੍ਹ ਦੀ ਹੱਡੀ ਪ੍ਰਭਾਵਿਤ ਹੁੰਦੀ ਹੈ