ਕਈ ਵਾਰ ਸਾਹਮਣੇ ਵਾਲਾ ਮੈਸੇਜ ਭੇਜ ਕੇ ਡਿਲੀਟ ਕਰ ਦਿੰਦਾ ਹੈ

Published by: ਗੁਰਵਿੰਦਰ ਸਿੰਘ

ਤਾਂ ਮਨ ਵਿੱਚ ਆਉਂਦਾ ਹੈ ਕਿ ਇਸ ਵਿੱਚ ਅਜਿਹਾ ਕੀ ਮੈਸੇਜ ਸੀ ਜੋ ਡਿਲੀਟ ਕਰ ਦਿੱਤਾ।

ਜੇ ਤੁਸੀਂ ਵੀ ਇਹੀ ਸੋਚ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਹੁਣ ਕੋਈ ਲੋੜ ਨਹੀ

Published by: ਗੁਰਵਿੰਦਰ ਸਿੰਘ

ਕਿਉਂਕਿ ਤੁਸੀਂ ਇਸ ਨੂੰ ਆਸਾਨ ਤਰੀਕੇ ਨਾਲ ਪੜ੍ਹ ਸਕਦੇ ਹੋ।

ਮੈਸੇਜ ਪੜ੍ਹਣ ਲਈ ਗੁਗੂਲ ਕ੍ਰੋਮ ਉੱਤੇ WA Web Plus ਲਿਖ ਕੇ ਸਰਚ ਕਰੋ

Published by: ਗੁਰਵਿੰਦਰ ਸਿੰਘ

ਇਸ ਵਿੱਚ ਪਹਿਲਾਂ ਜੋ ਐਸਟੈਂਸ਼ਨ ਦਿਖਾਈ ਦੇਵੇਗੀ ਉਸ ਉੱਤੇ ਕਲਿੱਕ ਕਰੋ

ਤੁਹਡੇ ਸਾਹਮਣੇ ਐਕਸਟੈਂਸ਼ਨ ਦਾ ਪੇਜ ਖੁੱਲ੍ਹ ਜਾਵੇਗਾ ਜਿੱਥੇ ਇੱਕ ਪਾਸੇ ਉੱਤੇ ਐਡ ਟੂ ਕਰੋਮ ਲਿਖਿਆ ਹੋਵੇਗਾ

Published by: ਗੁਰਵਿੰਦਰ ਸਿੰਘ

ਇਸ ਤੋਂ ਬਾਅਦ ਐਕਸਟੈਂਸ਼ਨ ਪਿਨ ਕਰੋ ਤੇ ਮੈਸੇਜ ਵਿੱਚ ਜਾਓ, ਇੱਥੇ ਰੀਸਟੋਰ ਮੈਸੇਜ ਦਾ ਆਪਸ਼ਨ ਸਲੈਕਟ ਕਰੋ।



ਇਸ ਤੋਂ ਬਾਅਦ ਜਦੋਂ ਵੀ ਕੋਈ ਮੈਸੇਜ ਡਿਲੀਟ ਹੋਵੇਗਾ ਤਾਂ ਤੁਹਾਨੂੰ ਇਸ ਦਾ ਮੈਸੇਜ ਆ ਜਾਵੇਗਾ।

Published by: ਗੁਰਵਿੰਦਰ ਸਿੰਘ