ਦੀਵਾਲੀ ‘ਤੇ ਮੋਬਾਈਲ ਯੂਜ਼ਰਸ ਦੇ ਲਈ ਵੱਡੀ ਖੁਸ਼ਖਬਰੀ ਹੈ

Published by: ਏਬੀਪੀ ਸਾਂਝਾ

ਮੋਬਾਈਲ ਡਾਟਾ ਯੂਜ਼ਰਸ ਕੋਲ ਹੁਣ ਇੱਕ ਆਸਾਨ ਅਤੇ ਸਸਤਾ ਆਪਸ਼ਨ ਹੈ

Published by: ਏਬੀਪੀ ਸਾਂਝਾ

ਏਅਰਟੈੱਲ ਨੇ ਇੱਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ, ਜਿਸ ਦੀ ਕੀਮਤ ਸਿਰਫ਼ ₹1,199 ਹੈ ਅਤੇ ਇਹ 84 ਦਿਨਾਂ ਲਈ ਵੈਲਿਡ ਹੈ

Published by: ਏਬੀਪੀ ਸਾਂਝਾ

ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਹੈ ਜੋ ਹਰ ਮਹੀਨੇ ਵਾਰ-ਵਾਰ ਰੀਚਾਰਜ ਕਰਕੇ ਥੱਕ ਗਏ ਹਨ

ਉਪਭੋਗਤਾਵਾਂ ਨੂੰ ਪ੍ਰਤੀ ਦਿਨ 2.5GB ਹਾਈ-ਸਪੀਡ ਇੰਟਰਨੈੱਟ ਅਤੇ 5G ਨੈੱਟਵਰਕ ਤੱਕ ਪਹੁੰਚ ਮਿਲੇਗੀ

ਇਸ ਤੋਂ ਇਲਾਵਾ ਸਾਰੇ ਨੈੱਟਵਰਕਾਂ 'ਤੇ ਅਨਲਿਮਟਿਡ ਕਾਲਿੰਗ ਅਤੇ ਪ੍ਰਤੀ ਦਿਨ 100 ਮੁਫ਼ਤ ਮੈਸੇਜ ਵੀ ਉਪਲਬਧ ਹਨ

Published by: ਏਬੀਪੀ ਸਾਂਝਾ

ਇਹ ਪਲਾਨ ਕਈ ਮਨੋਰੰਜਨ ਲਾਭ ਵੀ ਪ੍ਰਦਾਨ ਦਿੰਦਾ ਹੈ, ਉਪਭੋਗਤਾਵਾਂ ਨੂੰ ਐਮਾਜ਼ਾਨ ਪ੍ਰਾਈਮ ਲਾਈਟ ਦੀ ਮੁਫ਼ਤ ਸਬਸਕ੍ਰਿਪਸ਼ਨ ਅਤੇ ਏਅਰਟੈੱਲ ਐਕਸਸਟ੍ਰੀਮ ਪਲੇ ਪ੍ਰੀਮੀਅਮ ਤੱਕ ਪਹੁੰਚ ਮਿਲੇਗੀ

Published by: ਏਬੀਪੀ ਸਾਂਝਾ

ਜਿਸ ਵਿੱਚ 22 ਤੋਂ ਵੱਧ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਸ਼ਾਮਲ ਹਨ, ਜਿਵੇਂ ਕਿ SonyLIV। ਇਸ ਤੋਂ ਇਲਾਵਾ, Perplexity Pro AI ਤੱਕ ਮੁਫ਼ਤ ਪਹੁੰਚ, ਜਿਸਦੀ ਕੀਮਤ ਸਾਲਾਨਾ ₹17,000 ਹੈ, ਵੀ ਮਿਲਦਾ ਹੈ।

ਹੋਰ ਲਾਭਾਂ ਵਿੱਚ 30-ਦਿਨਾਂ ਦੀ ਫ੍ਰੀ ਹੈਲੋ ਟਿਊਨ, ਸਕੈਮ ਅਲਰਟ ਫੀਚਰ, ਜਿਸ ਨਾਲ ਠੱਗੀ ਤੋਂ ਬਚਾਅ ਹੁੰਦਾ ਹੈ। ਇਹ ਨਵਾਂ ਏਅਰਟੈੱਲ ਪ੍ਰੀਪੇਡ ਪਲਾਨ ਇੰਟਰਨੈੱਟ, ਕਾਲਿੰਗ ਅਤੇ ਮਨੋਰੰਜਨ ਦਾ ਇੱਕ ਪੂਰਾ ਪੈਕੇਜ ਪੇਸ਼ ਕਰਦਾ ਹੈ

ਇਹ ਸਭ ਇੱਕ ਆਸਾਨ ਅਤੇ ਕਿਫਾਇਤੀ ਤਰੀਕੇ ਨਾਲ ਇਹ ਪਲਾਨ ਉਨ੍ਹਾਂ ਲੋਕਾਂ ਲਈ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ, ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਲੰਬੇ ਸਮੇਂ ਤੱਕ ਜੁੜੇ ਰਹਿਣਾ ਚਾਹੁੰਦੇ ਹਨ।

Published by: ਏਬੀਪੀ ਸਾਂਝਾ