1 ਲੱਖ ਵਿਊਜ਼ ਹੋਣ ‘ਤੇ ਕਿੰਨੇ ਪੈਸੇ ਦਿੰਦਾ ਫੇਸਬੁੱਕ?

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ

ਸਭ ਤੋਂ ਜ਼ਿਆਦਾ ਚੱਲਣ ਵਾਲਾ ਸੋਸ਼ਲ ਮੀਡੀਆ ਐਪ ਫੇਸਬੁੱਕ ਹੈ, ਜੋ ਕਿ ਕੰਟੈਂਟ ਕ੍ਰਿਏਸ਼ਨ ਦਾ ਇੱਕ ਜ਼ਰੀਆ ਹੈ

Published by: ਏਬੀਪੀ ਸਾਂਝਾ

ਲੋਕ ਅਕਸਰ ਆਪਣੀ ਫੋਟੋ ਦੇ ਨਾਲ-ਨਾਲ ਵੀਡੀਓ ਵੀ ਪਾਉਂਦੇ ਹਨ, ਜਿਸ ਦੇ ਲਈ ਫੇਸਬੁੱਕ ਵੀ ਪੈਸੇ ਦਿੰਦਾ ਹੈ

ਲੋਕ ਅਕਸਰ ਆਪਣੀ ਫੋਟੋ ਦੇ ਨਾਲ-ਨਾਲ ਵੀਡੀਓ ਵੀ ਪਾਉਂਦੇ ਹਨ, ਜਿਸ ਦੇ ਲਈ ਫੇਸਬੁੱਕ ਵੀ ਪੈਸੇ ਦਿੰਦਾ ਹੈ

ਆਓ ਜਾਣਦੇ ਹਾਂ ਕਿ ਫੇਸਬੁੱਕ ਇੱਕ ਲੱਖ ਵਿਊਜ਼ ‘ਤੇ ਕਿੰਨੇ ਪੈਸੇ ਦਿੰਦਾ ਹੈ

Published by: ਏਬੀਪੀ ਸਾਂਝਾ

ਫੇਸਬੁੱਕ ‘ਤੇ ਇੱਕ ਲੱਖ ਵਿਊਜ਼ ‘ਤੇ ਸਿੱਧੇ ਪੈਸੇ ਨਹੀਂ ਮਿਲਦੇ ਹਨ, ਇਹ ਵੀਡੀਓ ਵਿੱਚ ਦਿਖਾਏ ਜਾਣ ਵਾਲੇ ਐਡ ‘ਤੇ ਡਿਪੈਂਡ ਕਰਦਾ ਹੈ

ਫੇਸਬੁੱਕ ‘ਤੇ ਇੱਕ ਲੱਖ ਵਿਊਜ਼ ‘ਤੇ ਸਿੱਧੇ ਪੈਸੇ ਨਹੀਂ ਮਿਲਦੇ ਹਨ, ਇਹ ਵੀਡੀਓ ਵਿੱਚ ਦਿਖਾਏ ਜਾਣ ਵਾਲੇ ਐਡ ‘ਤੇ ਡਿਪੈਂਡ ਕਰਦਾ ਹੈ

ਇਹ ਦਰਸ਼ਕਾਂ ਦੀ ਲੋਕੇਸ਼ਨ ‘ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕਿਹੜੇ ਦੇਸ਼ ਤੋਂ ਦੇਖ ਰਹੇ ਹਨ

ਜਿਵੇਂ ਕਿ ਯੁਰਪ ਦੇ ਦੇਸ਼ਾਂ ਦੀ ਕਮਾਈ ਕਿਸੇ ਵੀ ਦੇਸ਼ ਤੋਂ ਵੱਧ ਹੁੰਦੀ ਹੈ ਭਾਵ ਕਿ 1000 ਵਿਊਜ਼ ‘ਤੇ 3 ਡਾਲਰ ਤੋਂ 5 ਡਾਲਰ ਤੱਕ

Published by: ਏਬੀਪੀ ਸਾਂਝਾ

ਭਾਰਤ ਵਿੱਚ ਫੇਸਬੁੱਕ ‘ਤੇ 1 ਲੱਖ ਵਿਊਜ਼ ‘ਤੇ ਕਰੀਬ 700 ਰੁਪਏ ਤੋਂ 3000 ਤੱਕ ਕਮਾਂ ਸਕਦੇ ਹੋ ਜੋ ਕਿ ਇੱਕ ਹਜ਼ਾਰ ਵਿਊਜ਼ ‘ਤੇ ਲਗਭਗ 1 ਡਾਲਰ ਤੋਂ 5 ਡਾਲਰ ਤੱਕ ਹੁੰਦਾ ਹੈ

Published by: ਏਬੀਪੀ ਸਾਂਝਾ

ਯੂਰਪੀ ਦੇਸ਼ਾਂ ਦੀ ਤੁਲਨਾ ਵਿੱਚ ਏਸ਼ੀਆਈ ਦੇਸ਼ਾਂ ਵਿੱਚ ਸੀਪੀਐਮ ਘੱਟ ਹੁੰਦਾ ਹੈ, ਇਹ ਕਮਾਈ ਵੀਡੀਓ ਦੀ ਗੁਣਵੱਤਾ ਅਤੇ ਉਸ ਦੇ ਐਡ ‘ਤੇ ਡਿਪੈਂਡ ਕਰਦੀ ਹੈ