SnapChat ਤੋਂ ਕਿਵੇਂ ਕਮਾ ਸਕਦੇ ਪੈਸੇ? ਇੱਥੇ ਜਾਣੋ ਤਰੀਕਾ



SnapChat ਤੋਂ ਤੁਸੀਂ ਹਰ ਮਹੀਨੇ ਹਜ਼ਾਰਾਂ ਰੁਪਏ ਕਮਾ ਸਕਦੇ ਹੋ, ਇਸ ਦੇ ਲਈ ਕੁਝ ਸਟੈਪਸ ਫੋਲੋ ਕਰਨੇ ਪੈਣਗੇ



SnapChat 'ਤੇ ਤੁਸੀਂ ਆਪਣੇ ਪ੍ਰੋਡਕਟ ਵੇਚ ਸਕਦੇ ਹੋ ਅਤੇ ਪੈਸੇ ਕਮਾ ਸਕਦੇ ਹੋ



SnapChat 'ਤੇ ਐਫੀਲੀਏਟ ਮਾਰਕੀਟਿੰਗ ਕਰਨਾ ਵੀ ਵਧੀਆ ਆਪਸ਼ਨ ਹੋ ਸਕਦਾ ਹੈ, ਇੱਥੇ ਰੈਫਰਲ ਲਿੰਕ ਰਾਹੀਂ ਕੋਈ ਖਰੀਦਦਾਰੀ ਕਰਦਾ ਹੈ ਤਾਂ ਤੁਹਾਨੂੰ ਕਮਿਸ਼ਨ ਮਿਲਦਾ ਹੈ



ਕ੍ਰਾਸ ਪ੍ਰਮੋਸ਼ਨ ਤੁਹਾਨੂੰ SnapChat 'ਤੇ ਚੰਗਾ ਪੈਸਾ ਕਮਾਉਣ ਦਾ ਆਪਸ਼ਨ ਦਿੰਦਾ ਹੈ



ਜੇਕਰ ਤੁਹਾਡੇ ਕੋਲ ਬਲਾਗ ਹੈ ਤਾਂ ਤੁਹਾਡੀ ਸਾਈਟ 'ਤੇ ਟੈਰਿਫ ਲਿਆਉਣ ਲਈ ਚੰਗਾ ਆਪਸ਼ਨ ਹੋ ਸਕਦਾ ਹੈ, ਜਿਸ ਨਾਲ ਤੁਹਾਨੂੰ ਐਡਸ ਰੈਵਿਨਿਊ ਮਿਲ ਸਕਦਾ ਹੈ



ਤੁਸੀਂ SnapChat ਐਡਸ ਰਾਹੀਂ ਪ੍ਰੋਡਟਕਟਸ ਦੀ ਐਡ ਕਰ ਸਕਦੇ ਹੋ



SnapChat ਰਾਹੀਂ ਯੂਟਿਊਬ 'ਤੇ ਟੈਰਿਫ ਭੇਜ ਕੇ ਵੀ ਤੁਸੀਂ ਵਾਚ ਟਾਈਮ ਵਧਾ ਸਕਦੇ ਹੋ ਅਤੇ ਪੈਸੈ ਕਮਾ ਸਕਦੇ ਹੋ



SnapChat 'ਤੇ ਬ੍ਰਾਂਡ ਪ੍ਰਮੋਸ਼ਨ ਬਹੁਤ ਫਾਇਦੇਮੰਦ ਹੋ ਸਕਦਾ ਹੈ, ਇਸ ਨਾਲ ਕੰਪਨੀ ਤੁਹਾਨੂੰ ਚੰਗੀ ਰਕਮ ਦੇ ਸਕਦੀ ਹੈ



ਇਸ ਦੇ ਲਈ ਜ਼ਿਆਦਾ ਫੋਲੋਅਰਸ ਦੀ ਲੋੜ ਵੀ ਨਹੀਂ ਪੈਂਦੀ ਹੈ