ਜੀ ਹਾਂ, ਜੇਕਰ ਤੁਸੀਂ ਕੰਟੈਂਟ ਕ੍ਰਿਏਟਰ ਹੋ ਜਾਂ ਤੁਹਾਡੇ ਕੋਲ ਇੱਕ WhatsApp ਚੈਨਲ ਹੈ ਜਿਸ ਦੇ ਵਾਹਵਾ ਫੌਲੋਅਰ ਹਨ, ਤਾਂ ਤੁਹਾਨੂੰ ਮੋਟੀ ਕਮਾਈ ਹੋ ਸਕਦੀ ਹੈ। ਭਾਵ WhatsApp ਕੰਟੈਂਟ ਕ੍ਰਿਏਟਰਾਂ ਭੁਗਤਾਨ ਕਰੇਗਾ
ਦਰਅਸਲ ਜਦੋਂ ਤੋਂ WhatsApp ਨੇ ਚੈਨਲ ਫੀਚਰ ਲਾਂਚ ਕੀਤਾ ਹੈ, ਉਦੋਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ
ਕਿ ਭਵਿੱਖ ਵਿੱਚ ਇਸ ਨੂੰ ਮੋਨੇਟਾਈਜ਼ ਕੀਤਾ ਜਾਵੇਗਾ ਤੇ ਹੁਣ ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ
ਹੁਣ ਉਪਭੋਗਤਾ ਆਪਣੇ ਮਨਪਸੰਦ ਚੈਨਲ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਅਪਡੇਟਸ ਪ੍ਰਾਪਤ ਕਰਨ ਲਈ ਮਹੀਨਾਵਾਰ ਫੀਸ ਦੇ ਕੇ ਸਬਸਕ੍ਰਾਈਬ ਕਰ ਸਕਣਗੇ।