iPhone 16 Discount: ਐਪਲ ਦਾ ਸਭ ਤੋਂ ਮਸ਼ਹੂਰ ਆਈਫੋਨ ਇਸ ਵੇਲੇ ਬਹੁਤ ਵੱਡੀ ਛੋਟ 'ਤੇ ਉਪਲਬਧ ਹੈ। 2024 ਵਿੱਚ ਲਾਂਚ ਕੀਤਾ ਗਿਆ ਆਈਫੋਨ 16, ਇੱਕ ਪ੍ਰਸਿੱਧ ਪਸੰਦ ਬਣਿਆ ਹੋਇਆ ਹੈ ਅਤੇ ਕਾਫੀ ਵਿਕ ਰਿਹਾ ਹੈ।