iPhone 17 ਖਰੀਦਣ ਦਾ ਬਣਾ ਰਹੇ ਪਲਾਨ, ਤਾਂ ਇੱਥੇ ਮਿਲ ਰਿਹਾ ਸਭ ਤੋਂ ਸਸਤਾ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਨਵਾਂ iphone 17 ਲੈਣ ਦਾ ਪਲਾਨ ਬਣਾ ਰਹੇ ਹੋ ਤਾਂ ਰਿਪਬਲਿਕ ਡੇਅ ਸੇਲ ਤੁਹਾਡੇ ਲਈ ਵਧੀਆ ਮੌਕਾ ਸਾਬਿਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਸਮੇਂ Amazon, Flipkart, Vijay Sales ਅਤੇ Croma ਵਰਗੇ ਵੱਡੇ ਪਲੇਟਫਾਰਮ ‘ਤੇ iphone 17 ਨੂੰ ਲੈਕੇ ਕਈ ਬੈਂਕ ਆਫਰਸ ਅਤੇ ਐਕਸਚੇਂਜ ਡੀਲਸ ਦਿੱਤੀ ਜਾ ਰਹੀ ਹੈ, ਸਹੀ ਪਲੇਟਫਾਰਮ ਚੁਣ ਕੇ ਤੁਸੀਂ ਹਜ਼ਾਰਾਂ ਰੁਪਏ ਬਚਾ ਸਕਦੇ ਹੋ

Published by: ਏਬੀਪੀ ਸਾਂਝਾ

Vijay Sales ‘ਤੇ iphone 17 ਦੀ ਲਿਸਟਿਡ ਕੀਮਤ 82,900 ਰੁਪਏ ਹੈ, ਹਾਲਾਂਕਿ ਬੈਂਕ ਆਫਰਸ ਦੇ ਰਾਹੀਂ ਇਸ ਦੀ ਪ੍ਰਭਾਵੀ ਕੀਮਤ ਘੱਟ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ HSBC ਕ੍ਰੈਡਿਟ ਕਾਰਡ ਤੋਂ EMI ‘ਤੇ ਖਰੀਦਦਾਰੀ ਕਰਦੇ ਹੋ ਤਾਂ ਸਿੱਧੇ 4500 ਰੁਪਏ ਦੀ ਛੋਟ ਮਿਲਦੀ ਹੈ, ਜਿਸ ਨਾਲ ਫੋਨ 78,400 ਰੁਪਏ ਵਿੱਚ ਪੈਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ HDFC ਬੈਂਕ ਕ੍ਰੈਡਿਟ ਕਾਰਡ EMI ‘ਤੇ 4,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਬਾਅਦ ਕੀਮਤ 78,900 ਰੁਪਏ ਰਹਿ ਜਾਂਦੀ ਹੈ। ਇਸ ਤੋਂ ਇਲਾਵਾ MYVs ਲਾਇਲਟੀ ਪ੍ਰੋਗਰਾਮ ਦੇ ਤਹਿਤ ਹਰ ਖਰੀਦ ‘ਤੇ 0.75 ਪੁਆਇੰਟਸ ਮਿਲਦੇ ਹਨ

Published by: ਏਬੀਪੀ ਸਾਂਝਾ

Flipkart ‘ਤੇ iphone 17 ਆਪਣੇ ਲਾਂਚ ਪ੍ਰਾਈਸ 82,900 ਰੁਪਏ ‘ਤੇ ਮਿਲ ਰਿਹਾ ਹੈ। ਇੱਥੇ Axis Bank Flipkart ਡੈਬਿਟ ਕਾਰਡ ਤੋਂ ਪੇਮੈਂਟ ਕਰਨ ‘ਤੇ 5 ਫੀਸਦੀ ਕੈਸ਼ਬੈਕ ਮਿਲਦਾ ਹੈ, ਜਿਸ ਦੀ ਜ਼ਿਆਦਾਤਰ ਲਿਮਿਟ 750 ਰੁਪਏ ਹੈ

Published by: ਏਬੀਪੀ ਸਾਂਝਾ

Flipkart ਐਕਸਚੇਂਜ ਆਫਰ ਵੀ ਦੇ ਰਿਹਾ ਹੈ, ਜਿਸ ਵਿੱਚ ਪੁਰਾਣੇ ਸਮਾਰਟਫੋਨ ਦੇ ਬਦਲੇ 71,050 ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ, ਕੁਝ ਚੌਣਵੇਂ ਮਾਡਲਸ ‘ਤੇ 3,000 ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ

Published by: ਏਬੀਪੀ ਸਾਂਝਾ

Croma ਸਟੋਰਸ ‘ਤੇ iphone 17 ਫਿਲਹਾਲ ਆਪਣੇ ਆਰਿਜਨਲ ਲਾਂਚ ਪ੍ਰਾਈਸ 82,900 ਰੁਪਏ ਵਿੱਚ ਮਿਲ ਰਿਹਾ ਹੈ, ਭਾਵ ਕਿ ਸੇਲ ਦੇ ਦੌਰਾਨ ਇਹ ਫੋਨ ਸਟੈਂਡਰਡ ਰਿਟੇਲ ਪ੍ਰਾਈਸ ਵੀ ਖਰੀਦਿਆ ਜਾ ਸਕਦਾ ਹੈ, ਬਿਨਾਂ ਕਿਸੇ ਡਿਸਕਾਊਂਟ ਦੇ

Published by: ਏਬੀਪੀ ਸਾਂਝਾ

Amazon ‘ਤੇ ਇਸ ਵੇਲੇ iphone 17 ਉਪਲਬਧ ਨਹੀਂ ਹੈ, ਜਿਹੜੇ ਲੋਕ ਇਸ ਨੂੰ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਾਲੇ ਇੰਤਜ਼ਾਰ ਕਰਨਾ ਪਵੇਗਾ

Published by: ਏਬੀਪੀ ਸਾਂਝਾ