10 ਮਿਲੀਅਨ ਵਿਊਜ਼ ‘ਤੇ ਕਿੰਨੇ ਪੈਸੇ ਦਿੰਦਾ Youtube?

Youtube ਇੱਕ ਫ੍ਰੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ, ਜਿੱਥੇ ਹਰ ਰੋਜ਼ ਲੱਖਾਂ ਲੋਕ ਕੰਟੈਂਟ ਸ਼ੇਅਰ ਕਰਦੇ ਹਨ

Published by: ਏਬੀਪੀ ਸਾਂਝਾ

ਅੱਜ ਦੇ ਇਸ ਡਿਜਿਟਲ ਦੌਰ ਵਿੱਚ ਕਿਸੇ ਵੀ ਚੀਜ਼ ਨਾਲ ਸਬੰਧਿਤ ਜਾਣਕਾਰੀ ਦੇ ਲਈ ਲੋਕ Youtube ‘ਤੇ ਸਰਚ ਕਰਦੇ ਹਨ

Published by: ਏਬੀਪੀ ਸਾਂਝਾ

ਅਕਸਰ ਤੁਸੀਂ ਸੁਣਿਆ ਹੋਵੇਗਾ ਕਿ Youtube ‘ਤੇ ਵੀਡੀਓ ਬਣਾਉਣ ਦੇ ਪੈਸੇ ਮਿਲਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ 10 ਮਿਲੀਅਨ ਵਿਊਜ਼ ‘ਤੇ ਕਿੰਨੇ ਪੈਸੇ ਦਿੰਦਾ Youtube

Published by: ਏਬੀਪੀ ਸਾਂਝਾ

10 ਮਿਲੀਅਨ ਵਿਊਜ਼ ਦੇ ਲਈ ਕੋਈ ਫਿਕਸ ਪੈਸਾ ਨਹੀਂ ਦਿੰਦਾ ਹੈ Youtube, ਇਹ 8,000 ਤੋਂ 2 ਕਰੋੜ ਰੁਪਏ ਤੱਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

Youtube ‘ਤੇ ਵੀਡੀਓ ਵਿਸ਼ੇ, ਦਰਸ਼ਕ, ਐਡ ਅਤੇ ਵੀਡੀਓ ਦੇ ਡਿਊਰੇਸ਼ਨ ਦੇ ਹਿਸਾਬ ਨਾਲ ਪੈਸਾ ਮਿਲਦਾ ਹੈ

Published by: ਏਬੀਪੀ ਸਾਂਝਾ

ਫਾਈਨੈਂਸ, ਤਕਨਾਲੌਜੀ ਅਤੇ ਐਜੂਕੇਸ਼ਨ ‘ਤੇ ਬਣਾਏ ਗਏ ਵੀਡੀਓ ‘ਤੇ ਜ਼ਿਆਦਾ ਪੈਸਾ ਮਿਲਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਪੱਛਮੀ ਦੇਸ਼ਾਂ ਵਿੱਚ ਦਰਸ਼ਕਾਂ ਦੇ ਦੇਖਣ ਨਾਲ ਜ਼ਿਆਦਾ ਕਮਾਈ ਹੁੰਦੀ ਹੈ

Published by: ਏਬੀਪੀ ਸਾਂਝਾ

ਜਦਕਿ ਸ਼ਾਰਟਸ ਦੇ ਮੁਕਾਬਲੇ ਲਾਂਗ ਵੀਡੀਓ ‘ਤੇ ਵੀ ਜ਼ਿਆਦਾ ਪੈਸਾ ਦਿੰਦਾ Youtube

Published by: ਏਬੀਪੀ ਸਾਂਝਾ