Android ਫੋਨ ਦੇ ਇਹ ਸੀਕਰੇਟ ਕੋਡ ਤੋਂ ਖੁੱਲ੍ਹ ਜਾਂਦੇ ਸਾਰੇ ਰਾਜ! ਆਓ ਜਾਣਦੇ ਹਾਂ

*#06 ਡਾਇਲ ਕਰਦਿਆਂ ਹੀ ਫੋਨ ਦਾ IMEI ਨੰਬਰ ਸਾਹਮਣੇ ਆ ਜਾਂਦਾ ਹੈ ਜਿਸ ਨਾਲ ਫੋਨ ਦੀ ਪਛਾਣ ਅਤੇ ਚੋਰੀ ਹੋਣ ‘ਤੇ Tracking ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

##4636## ਇਸ ਕੋਡ ਤੋਂ ਫੋਨ ਦੀ ਬੈਟਰੀ, ਨੈਟਵਰਕ ਸਟੇਟਸ ਅਤੇ ਯੂਸੇਜ ਨਾਲ ਜੁੜੀ ਅੰਦਰੂਨੀ ਜਾਣਕਾਰੀ ਦੇਖੀ ਜਾ ਸਕਦੀ ਹੈ

Published by: ਏਬੀਪੀ ਸਾਂਝਾ

##7780## ਫੋਨ ਦੀ ਫੈਕਟਰੀ ਰਿਸੈਟ ਵਰਗੇ ਕਰਨ ਦਾ ਵਿਕਲਪ ਦਿੰਦਾ ਹੈ, ਜਿਸ ਨਾਲ ਐਪਸ ਹੱਟਦੇ ਹਨ ਪਰ ਡਾਟਾ ਸੁਰੱਖਿਅਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

##34971539## ਕੈਮਰਾ ਹਾਰਡਵੇਅਰ ਅਤੇ ਫਰਮਵੇਅਰ ਤੋਂ ਜੁੜੀ ਡਿਟੇਲਸ ਦਿਖਾਉਂਦਾ ਹੈ, ਜਿਸ ਨਾਲ ਕੈਮਰੇ ਦੀ ਅਸਲੀ ਸਮਰੱਥਾ ਦਾ ਪਤਾ ਚੱਲਦਾ ਹੈ

Published by: ਏਬੀਪੀ ਸਾਂਝਾ

##232338## Wifi Mac ਐਡਰੈਸ ਦੀ ਜਾਣਕਾਰੀ ਦਿੰਦਾ ਹੈ ਜੋ ਕਿ ਨੈਟਵਰਕ ਸਿਕਿਊਰਿਟੀ ਦੇ ਲਈ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

##2664## ਟਚ ਸਕ੍ਰੀਨ ਟੈਸਟ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਕ੍ਰੀਨ ਦੀ ਸੰਵੇਦਨਸ਼ੀਲਤਾ ਚੈੱਕ ਕੀਤੀ ਜਾ ਸਕਦੀ ਹੈ

Published by: ਏਬੀਪੀ ਸਾਂਝਾ

##0842## ਵਾਈਬ੍ਰੇਸ਼ਨ ਅਤੇ ਬਾਈਕਲਾਈਟ ਟੈਸਟ ਕਰਨ ਦਾ ਸੀਕਰੇਟ ਤਰੀਕਾ ਹੈ

Published by: ਏਬੀਪੀ ਸਾਂਝਾ

##232331## ਬਲੂਟੂਥ ਫੰਕਸ਼ਨ ਦੀ ਜਾਂਚ ਦੇ ਲਈ ਵਰਤਿਆ ਜਾਂਦਾ ਹੈ

Published by: ਏਬੀਪੀ ਸਾਂਝਾ

##197328640## ਸਰਵਿਸ ਮੋਡ ਖੁੱਲ੍ਹਦਾ ਹੈ, ਜਿੱਥੇ ਨੈਟਵਰਕ ਅਤੇ ਹਾਰਡਵੇਅਰ ਨਾਲ ਜੁੜੀ ਐਡਵਾਂਸ ਜਾਣਕਾਰੀ ਮਿਲਦੀ ਹੈ

Published by: ਏਬੀਪੀ ਸਾਂਝਾ