What is D2M Technology: ਭਾਰਤ ਵਿੱਚ ਫੀਚਰ ਫੋਨ ਯੂਜ਼ਰਸ ਲਈ ਇੱਕ ਵੱਡਾ ਬਦਲਾਅ ਆਉਣ ਵਾਲਾ ਹੈ। ਜਲਦੀ ਹੀ, ₹2,000 ਤੋਂ ₹2,500 ਦੇ ਵਿਚਕਾਰ ਕੀਮਤ ਵਾਲੇ ਫੀਚਰ ਫੋਨ ਬਿਨਾਂ ਕਿਸੇ ਇੰਟਰਨੈਟ ਡੇਟਾ ਦੇ ਲਾਈਵ ਸਪੋਰਟਸ...