JIO ਦੇ 11 ਰੁਪਏ ਪਲਾਨ ਵਿੱਚ ਕਿੰਨਾ ਮਿਲਦਾ ਡੇਟਾ?

Reliance Jio ਆਪਣੇ ਸਸਤੇ ਰਿਚਾਰਜ ਪਲਾਨਸ ਦੇ ਲਈ ਖੂਬ ਪਸੰਦ ਆਉਂਦਾ ਹੈ, ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਕੰਪਨੀ ਦੇ 11 ਰੁਪਏ ਵਾਲੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ

Published by: ਏਬੀਪੀ ਸਾਂਝਾ

ਜੀਓ ਦਾ 11 ਰੁਪਏ ਵਾਲਾ ਡਾਟਾ ਪੈਕ ਪ੍ਰੀਪੇਡ ਯੂਜ਼ਰਸ ਦੇ ਲਈ ਉਪਲਬਧ ਹੈ ਜੋ ਕਿ ਬਹੁਤ ਬਜਟ ਫ੍ਰੈਂਡਲੀ ਹੈ, ਇਸ ਪਲਾਨ ਵਿੱਚ ਯੂਜ਼ਰਸ ਨੂੰ ਅਨਲਿਮਟਿਡ ਡਾਟਾ ਦਾ ਲਾਭ ਮਿਲਦਾ ਹੈ

Published by: ਏਬੀਪੀ ਸਾਂਝਾ

ਇਸ ਪਲਾਨ ਵਿੱਚ 10 ਜੀਬੀ ਹਾਈ ਸਪੀਡ ਡੇਟਾ ਤੱਕ ਦੀ ਲਿਮਿਟ ਹੈ, ਇਸ ਤੋਂ ਬਾਅਦ ਸਪੀਡ ਘੱਟ ਕੇ 64kbps ਰਹਿ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇਹ ਪਲਾਨ ਸਿਰਫ 1 ਘੰਟੇ ਲਈ ਹੁੰਦਾ ਹੈ, ਭਾਵ ਕਿ ਘੱਟ ਸਮੇਂ ਵਿੱਚ ਕੰਮ ਨਿਪਟਾਉਣ ਲਈ ਇਹ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਜਦੋਂ ਤੁਹਾਨੂੰ ਤੁਰੰਤ ਜਿਆਦਾ ਡੇਟਾ ਦੀ ਲੋੜ ਹੋਵੇ ਅਤੇ ਤੁਹਾਡੇ ਪਲਾਨ ਵਿੱਚ ਲਿਮਿਟ ਖਤਮ ਹੋ ਜਾਵੇ ਤਾਂ ਇਹ ਪੈਕ ਯੂਜ਼ਰਸ ਦੇ ਲਈ ਵਧੀਆ ਆਪਸ਼ਨ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਪੈਕ ਦੇ ਨਾਲ ਸਿਰਫ ਇੰਟਰਨੈੱਟ ਡੇਟਾ ਮਿਲਦਾ ਹੈ, ਇਸ ਵਿੱਚ ਵਾਇਸ ਕਾਲ ਜਾਂ ਮੈਸੇਜਿੰਗ ਦਾ ਕੋਈ ਆਪਸ਼ਨ ਨਹੀਂ ਹੈ

Published by: ਏਬੀਪੀ ਸਾਂਝਾ

ਇਸ ਡੇਟਾ ਵਾਊਚਰ ਦਾ ਇਸਤੇਮਾਲ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡੇ ਨੰਬਰ ‘ਤੇ ਹੋਰ ਕੋਈ ਐਕਟਿਵ ਪ੍ਰੀਪੇਡ ਪਲਾਨ ਹੋਵੇ

Published by: ਏਬੀਪੀ ਸਾਂਝਾ

ਇਸ ਆਫਰ ਦਾ ਲਾਭ ਤੁਸੀਂ ਜੀਓ ਦੀ ਆਫੀਸ਼ੀਅਲ ਵੈਬਸਾਈਟ ਅਤੇ Myjio ਐਪ ਤੋਂ ਚੁੱਕ ਸਕਦੇ ਹੋ

Published by: ਏਬੀਪੀ ਸਾਂਝਾ

ਏਅਰਟੈਲ ਵੀ ਜੀਓ ਦੀ ਤਰ੍ਹਾਂ 11 ਰੁਪਏ ਵਿੱਚ 10ਜੀਬੀ ਡੇਟਾ ਅਤੇ 1 ਘੰਟੇ ਦੀ ਵੈਧਤਾ ਵਾਲਾ ਪਲਾਨ ਯੂਜ਼ਰਸ ਨੂੰ ਆਫਰ ਕਰਦਾ ਹੈ ਪਰ ਦੋਹਾਂ ਦੀ ਸਪੀਡ ਅਤੇ ਨੈਟਵਰਕ ਪਰਫਾਰਮੈਂਸ ਅਲਗ ਹੋ ਸਕਦੀ ਹੈ

Published by: ਏਬੀਪੀ ਸਾਂਝਾ