Flipkart ਦੀ ਸੇਲ 23 ਸਿਤੰਬਰ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੁਝ ਡੀਲ ਬਾਰੇ ਖ਼ੁਲਾਸਾ ਹੋਇਆ ਹੈ।

Published by: ਗੁਰਵਿੰਦਰ ਸਿੰਘ

Flipkart ਦੀ ਇਸ ਸੇਲ ਵਿੱਚ ਆਈਫੋਨ 16 ਸਸਤੇ ਭਾਅ ਵਿੱਚ ਖ਼ਰੀਦਿਆ ਜਾ ਸਕਦਾ ਹੈ।

ਇਹ ਆਈਫੋਨ 51999 ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਸ ਉੱਤੇ 27 ਹਜ਼ਾਰ ਦੀ ਸੇਵਿੰਗ ਹੋਵੇਗੀ।

Published by: ਗੁਰਵਿੰਦਰ ਸਿੰਘ

ਆਈਫੋਨ 16 ਨੂੰ ਸਤੰਬਰ 2024 ਵਿੱਚ ਲਾਂਚ ਕੀਤਾ ਗਿਆ ਸੀ ਇਸ ਸਮੇਂ ਇਸ ਦੀ ਕੀਮਤ 79900 ਰੱਖੀ ਗਈ ਸੀ।

ਕੰਪਨੀ ਨੇ ਇਸ ਨੂੰ Minutes ਡਿਲਵਰੀ ਦੇ ਨਾਲ ਲਿਸਟਡ ਕੀਤਾ ਹੈ ਜਿਸ ਦਾ ਮਤਲਬ ਇਹ ਕੁਝ ਹੀ ਮਿੰਟਾਂ ਵਿੱਚ ਤੁਹਾਡੇ ਕੋਲ ਹੋਵੇਗਾ।

Published by: ਗੁਰਵਿੰਦਰ ਸਿੰਘ

Iphone 16 ਵਿੱਚ 6.1 ਇੰਚ ਦੀ ਸਕਰੀਨ ਹੈ। ਇਸ ਵਿੱਚ ਸੁਪਰ ਰੈਟੀਨਾ XDR OLED ਪੈਨਲ ਦੀ ਵਰਤੋਂ ਕੀਤੀ ਗਈ ਹੈ।

Iphone 16 ਵਿੱਚ A18 ਚਿੱਪਸੈਟ ਦੀ ਵਰਤੋਂ ਕੀਤੀ ਗਈ ਹੈ ਇਸ ਵਿੱਚ IOS 26 ਦਾ ਅੱਪਡੇਟ ਦਿੱਤਾ ਗਿਆ ਹੈ।

ਇਸ ਵਿੱਚ ਡਿਊਲ ਕੈਮਰਾ ਸੈਟਅੱਪ ਹੈ ਜਿਸ ਦਾ ਪ੍ਰਾਈਮਰੀ ਕੈਮਰਾ 48 ਦਾ ਹੈ ਜਦੋਂ ਕਿ ਦੂਜਾ 12MP ਦਾ ਹੈ।

Published by: ਗੁਰਵਿੰਦਰ ਸਿੰਘ

Iphone 16 ਵਿੱਚ ਵਾਇਰ ਦੇ ਨਾਲ ਨਾਲ ਵਾਇਰਲੈਸ ਚਾਰਜਿੰਗ ਸਪੋਟ ਵੀ ਮਿਲਦਾ ਹੈ।



Iphone 16 ਦੀ ਕੀਮਤ ਵਿੱਚ ਕਟੌਤੀ Iphone 17 ਦੇ ਲਾਂਚ ਤੋਂ ਬਾਅਦ ਹੋਈ ਹੈ