iPhone 18 Pro ਅਤੇ iPhone 18 Pro Max ਦੀ ਸੇਲ 18 ਸਤੰਬਰ 2026 ਤੋਂ ਸ਼ੁਰੂ ਹੋਵੇਗੀ।

Published by: ਸ਼ੰਕਰ ਦਾਸ

iPhone 18 Pro ਦੀ ਸ਼ੁਰੂਆਤੀ ਕੀਮਤ – 256GB ਮਾਡਲ 1,64,900 ਰੁਪਏ ਹੈ।

Published by: ਸ਼ੰਕਰ ਦਾਸ

iPhone 18 Pro 512GB ਮਾਡਲ ਦੀ ਕੀਮਤ 1,89,900 ਰੁਪਏ ਰੱਖੀ ਗਈ ਹੈ।

Published by: ਸ਼ੰਕਰ ਦਾਸ

1TB ਅਤੇ 2TB – 1TB ਦੀ ਕੀਮਤ 2,39,900 ਰੁਪਏ ਅਤੇ 2TB ਦੀ 3,14,900 ਰੁਪਏ ਹੈ।

Published by: ਸ਼ੰਕਰ ਦਾਸ

iPhone 18 Pro Max – 256GB ਮਾਡਲ ₹1,79,900 ਤੋਂ ਸ਼ੁਰੂ ਹੁੰਦਾ ਹੈ, ਜਦਕਿ 2TB ਵੇਰੀਐਂਟ ₹3,29,900 ਦਾ ਹੈ।

Published by: ਸ਼ੰਕਰ ਦਾਸ

American Express, Axis Bank ਅਤੇ ICICI Bank ਕਾਰਡਾਂ ’ਤੇ 7,000 ਰੁਪਏ ਤੱਕ ਦਾ ਇੰਸਟੈਂਟ ਕੈਸ਼ਬੈਕ ਮਿਲ ਸਕਦਾ ਹੈ।

Published by: ਸ਼ੰਕਰ ਦਾਸ

Exchange ਦਾ ਫਾਇਦਾ – ਪੁਰਾਣਾ ਫੋਨ Apple Trade In ਰਾਹੀਂ ਐਕਸਚੇਂਜ ਕਰਕੇ ਨਵੇਂ iPhone ਦੀ ਕੀਮਤ ਘਟਾਈ ਜਾ ਸਕਦੀ ਹੈ।

Published by: ਸ਼ੰਕਰ ਦਾਸ

ਰਿਪੋਰਟਾਂ/ਲੀਕਸ ਮੁਤਾਬਕ ਪੁਰਾਣੇ ਫੋਨ ਦੀ ਮਾਡਲ ਅਤੇ ਕੰਡੀਸ਼ਨ ਦੇ ਆਧਾਰ ’ਤੇ 4,500 ਰੁਪਏ ਤੋਂ 81,500 ਰੁਪਏ ਤੱਕ ਦਾ ਫਾਇਦਾ ਮਿਲ ਸਕਦਾ ਹੈ।

Published by: ਸ਼ੰਕਰ ਦਾਸ

6 ਮਹੀਨੇ No Cost EMI – iPhone 18 Pro 256GB ਲਈ EMI ਲਗਭਗ 26,316 ਰੁਪਏ ਮਹੀਨਾ ਅਤੇ Pro Max ਲਈ ਲਗਭਗ 28,817 ਰੁਪਏ ਮਹੀਨਾ ਦੱਸੀ ਗਈ ਹੈ।

Published by: ਸ਼ੰਕਰ ਦਾਸ

ਕੈਮਰਾ ਅਤੇ ਡਿਸਪਲੇਅ – Pro ਵਿੱਚ 6.3 ਇੰਚ ਅਤੇ Pro Max ਵਿੱਚ 6.9 ਇੰਚ ਡਿਸਪਲੇਅ ਦੇ ਨਾਲ 120Hz ProMotion, 48MP ਕੈਮਰਾ ਸੈਟਅਪ ਅਤੇ A20 Pro ਚਿਪਸੈੱਟ ਦਿੱਤਾ ਗਿਆ ਹੈ।

Published by: ਸ਼ੰਕਰ ਦਾਸ