ਕਿੱਥੇ ਵੇਚ ਸਕਦੇ ਆਪਣਾ ਪੁਰਾਣਾ ਆਈਫੋਨ?

Published by: ਜਸਵੀਰ ਕੌਰ

ਆਨਲਾਈਨ ਰੀਸੇਲ ਪਲੇਟਫਾਰਮ ਜਾਂ ਭਰੋਸੇਮੰਦ ਬਜ਼ਾਰ ਦੇ ਰਾਹੀਂ ਫੋਨ ਵੇਚ ਸਕਦੇ ਹੋ

Published by: ਜਸਵੀਰ ਕੌਰ

ਸਭ ਤੋਂ ਆਪਣਾ ਆਈਫੋਨ ਦਾ ਮਾਡਲ ਅਤੇ ਸਟੋਰੇਜ ਚੈੱਕ ਕਰੋ

Published by: ਜਸਵੀਰ ਕੌਰ

ਫੋਨ ਦੀ ਬੈਟਰੀ ਹੈਲਥ ਵੀ ਜ਼ਰੂਰ ਦੇਖੋ

Published by: ਜਸਵੀਰ ਕੌਰ

ਫੋਨ ਦੀ ਕੰਡੀਸ਼ਨ ਦੇ ਹਿਸਾਬ ਨਾਲ ਕੀਮਤ ਤੈਅ ਹੁੰਦੀ ਹੈ

Published by: ਜਸਵੀਰ ਕੌਰ

ਆਨਲਾਈਨ ਰੀਸੇਲ ਪਲੇਟਫਾਰਮ ‘ਤੇ ਫੋਨ ਦੀ ਵੈਲਿਊ ਚੈੱਕ ਕਰੋ

Published by: ਜਸਵੀਰ ਕੌਰ

ਅਲੱਗ-ਅਲੱਗ ਪਲੇਟਫਾਰਮ ਦੀ ਕੀਮਤਾਂ ਦੀ ਤੁਲਨਾ ਕਰੋ, ਫੋਨ ਵੇਚਣ ਤੋਂ ਪਹਿਲਾਂ ਜ਼ਰੂਰੀ ਡੇਟਾ ਦਾ ਬੈਕਅੱਪ ਲਓ

Published by: ਜਸਵੀਰ ਕੌਰ

ਆਪਣੇ ਆਈਫੋਨ ਤੋਂ ਐਪਲ ਆਈਡੀ ਸਾਈਨ ਆਊਟ ਕਰੋ

Published by: ਜਸਵੀਰ ਕੌਰ

ਫੋਨ ਨੂੰ ਫੈਕਟਰੀ ਰੀਸੈੱਟ ਜ਼ਰੂਰ ਕਰੋ, ਫੋਨ ਦੇ ਨਾਲ ਬਿੱਲ ਅਤੇ ਬਾਕਸ ਹੋਵੇ ਤਾਂ ਬਾਇਰ ਨੂੰ ਦੱਸੋ

Published by: ਜਸਵੀਰ ਕੌਰ

ਪੇਮੈਂਟ ਮਿਲਣ ਤੋਂ ਬਾਅਦ ਹੀ ਫੋਨ ਹੈਂਡਓਵਰ ਕਰੋ

Published by: ਜਸਵੀਰ ਕੌਰ