Airtel ਦਾ 22 ਵਾਲਾ ਸਸਤਾ ਰਿਚਾਰਜ, ਮਿਲੇਗਾ 1 GB ਡਾਟਾ ਦਾ ਫਾਇਦਾ

ਏਅਰਟੈਲ ਦੇ ਆਫੀਸ਼ੀਅਲ ਵੈਬਸਾਈਟ ‘ਤੇ ਬਹੁਤ ਸਾਰੇ ਰਿਚਾਰਜ ਪੈਕ ਮੌਜੂਦ ਹਨ, ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਏਅਰਟੈੱਲ ਦੇ ਸਭ ਤੋਂ ਸਸਤੇ ਰਿਚਾਰਜ ਦੇ ਪੈੱਕ ਦੇ ਬਾਰੇ ਵਿੱਚ

Published by: ਜਸਵੀਰ ਕੌਰ

Airtel ਦਾ ਸਭ ਤੋਂ ਸਸਤਾ ਰਿਚਾਰਜ ਪੈੱਕ 22 ਵਾਲਾ ਹੈ, ਇਸ ਰਿਚਾਰਜ ਨਾਲ ਤੁਸੀਂ ਪੈਸਿਆਂ ਦੀ ਬਚਤ ਕਰ ਸਕਦੇ ਹੋ

Published by: ਜਸਵੀਰ ਕੌਰ

22 ਵਾਲੇ Airtel ਦੇ ਇਸ ਰਿਚਾਰਜ ਪੈਕ ਵਿੱਚ ਤੁਹਾਨੂੰ 1GB ਹਾਈ ਸਪੀਡ ਇੰਟਰਨੈੱਟ ਡਾਟਾ ਮਿਲਦਾ ਹੈ

Published by: ਜਸਵੀਰ ਕੌਰ

Airtel ਦੇ 22 ਵਾਲੇ ਰਿਚਾਰਜ ਵਿੱਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਹੀਂ ਮਿਲਦੀ, ਇਹ ਜਾਣਕਾਰੀ Airtel ਦੀ ਆਫੀਸ਼ੀਅਲ ਵੈਬਸਾਈਟ ‘ਤੇ ਦਿੱਤੀ ਗਈ ਹੈ

Published by: ਜਸਵੀਰ ਕੌਰ

22 ਵਾਲੇ Airtel ਦੇ ਇਸ ਰਿਚਾਰਜ ਪੈੱਕ ਵਿੱਚ ਵੀ ਕੋਈ ਸੁਵਿਧਾ ਨਹੀਂ ਮਿਲਦੀ ਹੈ

Published by: ਜਸਵੀਰ ਕੌਰ

Airtel ਦੇ ਇਸ ਰਿਚਾਰਜ ਪੈੱਕ ਦੀ ਵੈਲੀਡਿਟੀ ਇੱਕ ਦਿਨ ਦੀ ਹੈ, ਇੰਨੀ ਘੱਟ ਕੀਮਤ ਵਿੱਚ ਤੁਸੀਂ ਹਾਈ ਸਪੀਡ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ

Published by: ਜਸਵੀਰ ਕੌਰ

Airtel ਦਾ 22 ਰੁਪਏ ਵਾਲਾ ਇਹ ਰਿਚਾਰਜ ਪੈੱਕ ਸਿਰਫ ਡਾਟਾ ਪੈਕ ਹੈ, ਇਸ ਨੂੰ ਰਿਚਾਰਜ ਕਰਵਾਉਣ ਤੋਂ ਬਾਅਦ ਸਿਰਫ ਇੰਟਰਨੈੱਟ ਦੀ ਸੁਵਿਧਾ ਮਿਲਦੀ ਹੈ

Published by: ਜਸਵੀਰ ਕੌਰ

Airtel ਦਾ 22 ਵਾਲਾ ਰਿਚਾਰਜ ਪੈੱਕ ਉਨ੍ਹਾਂ ਦੇ ਲਈ ਹੈ

Published by: ਜਸਵੀਰ ਕੌਰ

ਜੋ ਕਿ ਘੱਟ ਪੈਸਿਆਂ ਵਿੱਚ ਹਾਈ ਸਪੀਡ ਇੰਟਰਨੈੱਟ ਦਾ ਮਜ਼ਾ ਲੈਣਾ ਚਾਹੁੰਦੇ ਹਨ

Published by: ਜਸਵੀਰ ਕੌਰ