ਰਿਲਾਇੰਸ ਜੀਓ (Reliance Jio) ਦਾ 296 ਰੁਪਏ ਵਾਲਾ ਸੁਪਰਹਿੱਟ ਪਲਾਨ



ਪਲਾਨ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ, ਤੁਹਾਡੇ 30 ਦਿਨਾਂ ਦੇ ਡੇਟਾ ਅਤੇ ਕਾਲਿੰਗ ਜ਼ਰੂਰਤਾਂ ਨੂੰ ਆਰਾਮ ਨਾਲ ਪੂਰਾ ਕੀਤਾ ਜਾਵੇਗਾ



ਜੀਓ (Reliance Jio) ਦਾ 296 ਰੁਪਏ ਦਾ ਪ੍ਰੀਪੇਡ ਪਲਾਨ



ਜੇਕਰ ਤੁਸੀਂ ਲੰਬੀ ਵੈਧਤਾ ਵਾਲੇ ਰੀਚਾਰਜ ਪਲਾਨ ਲੱਭ ਰਹੇ ਹੋ, ਤਾਂ ਜੀਓ ਦਾ 296 ਰੁਪਏ ਵਾਲਾ ਰੀਚਾਰਜ ਪਲਾਨ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ।



ਪ੍ਰੀਪੇਡ ਪਲਾਨ ਵਿੱਚ 30 ਦਿਨਾਂ ਦੀ ਵੈਧਤਾ ਉਪਲਬਧ ਹੈ। ਇਸ ਪਲਾਨ ‘ਚ ਕੁੱਲ 25 ਜੀਬੀ ਡਾਟਾ ਮਿਲਦਾ ਹੈ।



ਹਾਈ ਸਪੀਡ ਡਾਟਾ ਸੀਮਾ ਖਤਮ ਹੋਣ ਤੋਂ ਬਾਅਦ, ਇੰਟਰਨੈੱਟ ਦੀ ਸਪੀਡ 64/kbps ‘ਤੇ ਆ ਜਾਵੇਗੀ।



ਇਸ ਆਫਰ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਸਮੇਂ 25GB ਡਾਟਾ ਦੀ ਵਰਤੋਂ ਕਰ ਸਕਦੇ ਹੋ। ਯਾਨੀ ਇਸ ਵਿੱਚ ਇੱਕ ਦਿਨ ਦੀ ਕੋਈ ਸੀਮਾ ਨਹੀਂ ਹੈ।



ਲਾਭ (Benefits)
ਜੀਓ (Reliance Jio) ਦੇ ਪਲਾਨ ਵਿੱਚ ਵਾਇਸ ਕਾਲਿੰਗ ਵੀ ਉਪਲਬਧ ਹੈ।



ਪਲਾਨ ਵਿੱਚ Jio ਦੇ ਆਪਣੇ ਐਪਸ JioTV, JioCinema, Jio Cloud ਅਤੇ JioSecurity ਦੀ ਸਬਸਕ੍ਰਿਪਸ਼ਨ ਵੀ ਉਪਲਬਧ ਹੈ।



ਇਸ ਪਲਾਨ ਨਾਲ ਹਰ ਰੋਜ਼ 100 SMS ਵੀ ਉਪਲਬਧ ਹਨ