ਰੂਮ ਹੀਟਰ ਨੂੰ ਅਜਿਹੀ ਥਾਂ 'ਤੇ ਰੱਖੋ, ਜਿੱਥੇ ਨੇੜੇ-ਤੇੜੇ ਕੋਈ ਪਰਦਾ, ਫਰਨੀਚਰ ਜਾਂ ਜਲਨ ਵਾਲੀ ਵਸਤੂ ਨਾ ਹੋਵੇ, ਇਸ ਨੂੰ ਕੰਧਾਂ ਤੋਂ ਘੱਟ ਤੋਂ ਘੱਟ 3-4 ਫੁੱਟ ਦੀ ਦੂਰੀ 'ਤੇ ਰੱਖੋ

ISI ਮਾਰਕ ਜਾਂ ਪ੍ਰਮਾਣਿਤ ਰੂਮ ਹੀਟਰ ਖਰੀਦੋ, ਜਿਹੜਾ ਸੁਰੱਖਿਆ ਮਾਨਕਾਂ 'ਤੇ ਖਰਾ ਉਤਰਦਾ ਹੋਵੇ

ਕਮਰੇ ਵਿੱਚ ਚੰਗਾ ਵੈਂਟੀਲੇਸ਼ਨ ਹੋਣਾ ਜ਼ਰੂਰੀ ਹੈ ਤਾਂ ਕਿ ਆਕਸੀਜਨ ਦੀ ਕਮੀਂ ਨਾ ਹੋਵੇ

ਰੂਮ ਹੀਟਰ ਨੂੰ ਅਜਿਹੀ ਥਾਂ 'ਤੇ ਰੱਖੋ, ਜਿੱਥੇ ਪਾਲਤੂ ਜਾਨਵਰ ਉਨ੍ਹਾਂ ਦੀ ਸਤ੍ਹਾ ਨੂੰ ਨਾ ਛੂ ਸਕਣ

ਰੂਮ ਹੀਟਰ ਨੂੰ ਇੱਕ ਚੰਗੀ ਕੁਆਲਿਟੀ ਦੇ ਪਾਵਰ ਸਾਕੇਟ ਵਿੱਚ ਲਾਓ ਅਤੇ ਐਕਸਟੈਨਸ਼ਨ ਕਾਰਡ ਦੀ ਵਰਤੋਂ ਕਰਨ ਤੋਂ ਬਚੋ

ਹੀਟਰ ਨੂੰ ਲੰਬੇ ਸਮੇਂ ਤੱਕ ਚਾਲੂ ਰੱਖਣ ਦੀ ਬਜਾਏ ਸਮਾਰਚਟ ਟਾਈਮਰ ਦੀ ਵਰਤੋਂ ਕਰੋ ਤਾਂ ਕਿ ਇਹ ਆਟੋਮੈਟਿਕ ਬੰਦ ਹੋ ਜਾਵੇ

ਰੂਮ ਹੀਟਰ ਹਵਾ ਨੂੰ ਸੁੱਕਾ ਬਣਾ ਸਕਦਾ ਹੈ, ਇਸ ਲਈ ਪਾਣੀ ਦਾ ਭਾਂਡਾ ਰੱਖੋ ਜਾਂ ਹਿਊਮਿਡੀਫਾਇਰ ਦੀ ਵਰਤੋਂ ਕਰੋ

ਹੀਟਰ ਦੇ ਉੱਤੇ ਕੱਪੜੇ ਜਾਂ ਹੋਰ ਕੋਈ ਕੱਪੜਾ ਰੱਖਣ ਨਾਲ ਅੱਗ ਦਾ ਖਤਰਾ ਹੋ ਸਕਦਾ ਹੈ

ਅਜਿਹਾ ਹੀਟਰ ਚੁਣੋ ਜਿਸ ਨਾਲ ਤਾਪਮਾਨ ਕੰਟਰੋਲ ਕਰਨ ਲਈ ਆਟੋ-ਕੱਟ ਫੀਚਰ ਹੋਵੇ

ਰੂਮ ਹੀਟਰ ਨੂੰ ਸੌਣ ਵੇਲੇ ਬੰਦ ਕਰ ਦਿਓ ਜਾਂ ਸੈਟਿੰਗ 'ਤੇ ਰੱਖੋ, ਤਾਂ ਕਿ ਇਹ ਸਰੁੱਖਿਅਤ ਰਹੇ