ਕਦੇ-ਕਦੇ ਫੋਨ ਵਿੱਚ ਨੈਟਵਰਕ ਆਉਣਾ ਬੰਦ ਹੋ ਜਾਂਦਾ ਹੈ ਅਤੇ ਤੁਸੀਂ ਜ਼ਰੂਰੀ ਗੱਲ ਕਰਨੀ ਹੁੰਦੀ ਹੈ



ਨੈਟਵਰਕ ਨਾ ਆਉਣ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ



ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕੁਝ ਸਮੱਸਿਆਵਾਂ ਤੋਂ ਬਚ ਸਕਦੇ ਹੋ



ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਫੋਨ ਵਿੱਚ ਏਅਰਪਲੇਨ ਮੋਡ ਨੂੰ ਆਨ ਕਰ ਦਿਓ



ਜੇਕਰ ਤੁਹਾਡਾ ਏਅਰਪਲੇਨ ਮੋਡ ਕੰਮ ਨਾ ਕਰੇ ਤਾਂ ਤੁਸੀਂ ਆਪਣੇ ਫੋਨ ਨੂੰ ਰਿਸਟਾਰਟ ਕਰ ਸਕਦੇ ਹੋ



ਜੇਕਰ ਫੋਨ ਰਿਸਟਾਰਟ ਕਰਨ ਨਾਲ ਵੀ ਕੰਮ ਨਾ ਬਣੇ ਤਾਂ ਸਿੰਮ ਨੂੰ ਵੀ ਕਲੀਨ ਕਰ ਸਕਦੇ ਹੋ



ਚੌਥਾ ਤਰੀਕਾ, ਸਾਫਟਵੇਅਰ ਅਪਡੇਟ ਕਰ ਲਓ, ਇਸ ਨਾਲ ਵੀ ਨੈਟਵਰਕ ਦਿੱਕਤ ਹੋ ਸਕਦੀ ਹੈ



ਪੰਜਵਾਂ ਤਰੀਕਾ, ਨੈਟਵਰਕ ਸੈਟਿੰਗ ਨੂੰ ਰਿਸੈਟ ਕਰਨਾ ਹੈ, ਤਾਂ ਇਸ ਨਾਲ ਵੀ ਫੋਨ ਦੀ ਕਮੀ ਫਿਕਸ ਹੋ ਜਾਂਦੀ ਹੈ



ਇਸ ਦੇ ਲਈ ਤੁਹਾਨੂੰ ਸੈਟਿੰਗਸ ਵਿੱਚ ਜਾ ਕੇ ਨੈਟਵਰਕ ਸੈਟਿੰਗਸ ਰਿਸਟਾਰਟ ਕਰਨਾ ਹੋਵੇਗਾ



Thanks for Reading. UP NEXT

ਇੱਕ ਸ਼ਾਰਟ ਸਰਕਟ ਤੇ ਘਰ ਤਬਾਹ! ਬਚਾਅ ਲਈ ਧਿਆਨ 'ਚ ਰੱਖੋ ਇਹ ਗੱਲਾਂ

View next story