ਏਅਰਟੈੱਲ ਦਾ ਸਭ ਤੋਂ ਸਸਤਾ ਰੀਚਾਰਜ ਕਿਹੜਾ ਹੈ?

Published by: ਸ਼ੰਕਰ ਦਾਸ

ਅੱਜ ਦੇ ਸਮੇਂ 'ਚ ਮੋਬਾਈਲ ਰੀਚਾਰਜ ਹਰ ਕਿਸੇ ਲਈ ਇੱਕ ਜ਼ਰੂਰਤ ਬਣ ਚੁੱਕਾ ਹੈ।

Published by: ਸ਼ੰਕਰ ਦਾਸ

ਲੋਕ ਘੱਟ ਕੀਮਤ 'ਤੇ ਵਧੇਰੇ ਫਾਇਦੇ ਵਾਲਾ ਪਲਾਨ ਲੱਭਦੇ ਹਨ। ਏਅਰਟੈੱਲ ਆਪਣੇ ਯੂਜਰ ਲਈ ਕਈ ਬਜਟ ਪਲਾਨ ਪੇਸ਼ ਕਰਦਾ ਹੈ।

Published by: ਸ਼ੰਕਰ ਦਾਸ

ਜੇਕਰ ਤੁਸੀਂ ਸਭ ਤੋਂ ਸਸਤਾ ਰੀਚਾਰਜ ਚਾਹੁੰਦੇ ਹੋ ਤਾਂ ਵੱਖ-ਵੱਖ ਜ਼ਰੂਰਤਾਂ ਦੇ ਅਨੁਸਾਰ ਬਹੁਤ ਸਾਰੇ ਵਿਕਲਪ ਉਪਲਬਧ ਹਨ।

Published by: ਸ਼ੰਕਰ ਦਾਸ

ਏਅਰਟੈੱਲ ਦਾ ਸਭ ਤੋਂ ਸਸਤਾ ਪਲਾਨ ਲਗਭਗ ₹10 ਤੋਂ ਸ਼ੁਰੂ ਹੁੰਦਾ ਹੈ।

Published by: ਸ਼ੰਕਰ ਦਾਸ

ਡੇਟਾ ਲਈ 22 ਰੁਪਏ ਦਾ 1GB (1 ਦਿਨ) ਵਾਲਾ ਪਲਾਨ ਵੀ ਉਪਲਬਧ ਹੈ।

Published by: ਸ਼ੰਕਰ ਦਾਸ

ਜੇਕਰ ਤੁਹਾਨੂੰ ਕਾਲਿੰਗ ਦੀ ਲੋੜ ਹੈ ਤਾਂ ਸਭ ਤੋਂ ਸਸਤਾ ਅਸੀਮਤ ਪਲਾਨ 199 ਰੁਪਏ ਦਾ ਹੈ।

Published by: ਸ਼ੰਕਰ ਦਾਸ

ਇਸ 'ਚ 28 ਦਿਨਾਂ ਦੀ ਵੈਲਡਿਟੀ ਮਿਲਦੀ ਹੈ ,ਨਾਲ ਹੀ 2GB ਡੇਟਾ ਅਤੇ ਅਨਲਿਮਿਟਡ ਕਾਲਿੰਗ ਮਿਲਦੀ ਹੈ।

Published by: ਸ਼ੰਕਰ ਦਾਸ

299 ਰੁਪਏ ਦੇ ਪਲਾਨ 'ਚ ਰੋਜ਼ 1.5GB ਡੇਟਾ ਮਿਲਦਾ ਹੈ ਅਤੇ ਅਨਲਿਮਿਟਡ ਕਾਲਿੰਗ ਮਿਲਦੀ ਹੈ।

Published by: ਸ਼ੰਕਰ ਦਾਸ

ਕੁੱਲ ਮਿਲਾ ਕੇ 199 ਰੁਪਏ ਵਾਲਾ ਏਅਰਟੈੱਲ ਦਾ ਸਭ ਤੋਂ ਸਸਤਾ ਪੂਰਾ ਪਲਾਨ (ਕਾਲਾਂ ਅਤੇ ਡੇਟਾ) ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ