Jio ਦਾ ਸਭ ਤੋਂ ਸਸਤਾ ਰਿਚਾਰਜ ਕਿਹੜਾ ਹੈ?

ਭਾਰਤ ਵਿੱਚ Jio, Airtel ਅਤੇ VI ਨੇ ਆਪਣੇ ਰਿਚਾਰਜ ਪਲਾਨਸ ਦੀ ਕੀਮਤ ਵਧਾ ਦਿੱਤੀ ਹੈ

Published by: ਏਬੀਪੀ ਸਾਂਝਾ

ਰਿਚਾਰਜ ਖਤਮ ਹੋਣ ਤੋਂ ਬਾਅਦ ਇਨਕਮਿੰਗ ਸੇਵਾਵਾਂ ਬੰਦ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਯੂਜ਼ਰਸ ਨੂੰ ਸਮਝ ਨਹੀਂ ਆਉਂਦਾ ਹੈ, ਹੁਣ ਇਨ੍ਹਾਂ ਕੰਪਨੀਆਂ ਦੇ ਸਭ ਤੋਂ ਸਸਤੇ ਪਲਾਨਸ ਕਿਹੜੇ ਹਨ, ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਮਾਰਚ 2026 ਦੀ ਰਿਪੋਰਟ ਦੇ ਅਨੁਸਾਰ Jio ਦਾ ਸਭ ਤੋਂ ਸਸਤਾ ਰਿਚਾਰਜ ਪਲਾਨ 189 ਰੁਪਏ ਦਾ ਹੈ

Published by: ਏਬੀਪੀ ਸਾਂਝਾ

ਇਹ ਪਲਾਨ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਕੁੱਲ 2GB ਡੇਟਾ, ਅਨਲਿਮਟਿਡ ਕਾਲਿੰਗ ਅਤੇ 300 SMS ਮਿਲਦੇ ਹਨ

Published by: ਏਬੀਪੀ ਸਾਂਝਾ

ਇਹ ਉਨ੍ਹਾਂ ਯੂਜ਼ਰਸ ਦੇ ਲਈ ਸਭ ਤੋਂ ਵਧੀਆ ਹੈ ਜੋ ਕਿ ਅਨਲਿਮਟਿਡ ਕਾਲਿੰਗ ਅਤੇ ਡੇਟਾ ਚਾਹੁੰਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ 159 ਰੁਪਏ ਦੇ ਪਲਾਨ ਵਿੱਚ ਵੀ ਅਨਲਿਮਟਿਡ ਕਾਲਿੰਗ ਅਤੇ 1GB ਡਾਟਾ ਮਿਲਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ 195 ਰੁਪਏ ਦਾ ਪਲਾਨ ਵੀ ਹੈ, ਜਿਸ ਵਿੱਚ 90 ਦਿਨਾਂ ਦੀ ਵੈਲੀਡਿਟੀ ਦੇ ਨਾਲ 15 GB ਡਾਟਾ ਮਿਲਦਾ ਹੈ, ਇਸ ਵਿੱਚ ਕਾਲਿੰਗ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ