ਸ੍ਰੀ ਮੁਕਤਸਰ ਸਾਹਿਬ ਦੇ ਰਾਜ ਬਾਂਸਲ ਨਾਲ ਆਨਲਾਈਨ ਖਰੀਦਦਾਰੀ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ।

Published by: ਸ਼ੰਕਰ ਦਾਸ

ਫਲਿੱਪਕਾਰਟ ਤੋਂ ਸੋਨੀ ਕੰਪਨੀ ਦੀ 65 ਇੰਚ LED ਦਾ ਦਿੱਤਾ ਸੀ ਆਰਡਰ

Published by: ਸ਼ੰਕਰ ਦਾਸ

ਦੀਵਾਲੀ ਆਫਰ ਤਹਿਤ ਕਰੀਬ 1 ਲੱਖ ਦੀ LED 65 ਹਜ਼ਾਰ ਰੁਪਏ ਵਿੱਚ ਮਿਲ ਰਹੀ ਸੀ

Published by: ਸ਼ੰਕਰ ਦਾਸ

ਰਾਜ ਬਾਂਸਲ ਨੇ ਆਰਡਰ ਲਈ ਪੂਰੀ ਪੇਮੈਂਟ ਆਨਲਾਈਨ ਕੀਤੀ।

Published by: ਸ਼ੰਕਰ ਦਾਸ

ਉਹ ਖੁਦ ਅਬੋਹਰ ਸਥਿਤ ਫਲਿੱਪਕਾਰਟ ਦੇ ਡਿਲਿਵਰੀ ਹੱਬ ਤੋਂ ਡੱਬਾ ਲੈ ਕੇ ਆਏ।

Published by: ਸ਼ੰਕਰ ਦਾਸ

LED ਦੀ ਇੰਸਟਾਲੇਸ਼ਨ ਲਈ ਸੋਨੀ ਕੰਪਨੀ ਦੇ ਕਰਮਚਾਰੀ ਘਰ ਪਹੁੰਚੇ।

Published by: ਸ਼ੰਕਰ ਦਾਸ

ਡੱਬਾ ਖੋਲ੍ਹਣ ਤੋਂ ਪਹਿਲਾਂ ਰਾਜ ਬਾਂਸਲ ਨੇ ਮੋਬਾਈਲ 'ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ।

Published by: ਸ਼ੰਕਰ ਦਾਸ

ਡੱਬੇ ਵਿੱਚੋਂ LED ਦੀ ਬਜਾਏ ਸਿਰਫ਼ ਖਾਲੀ ਸ਼ੀਸ਼ੇ ਵਰਗਾ ਪੈਨਲ ਨਿਕਲਿਆ।

Published by: ਸ਼ੰਕਰ ਦਾਸ

ਪੀੜਤ ਨੇ ਫਲਿੱਪਕਾਰਟ ਅਤੇ ਸੋਨੀ ਕੰਪਨੀ ਕੋਲ ਸ਼ਿਕਾਇਤ ਦਰਜ ਕਰਵਾਈ।

Published by: ਸ਼ੰਕਰ ਦਾਸ

ਇਨਸਾਫ਼ ਨਾ ਮਿਲਣ 'ਤੇ ਖਪਤਕਾਰ ਫੋਰਮ ਜਾਣ ਦੀ ਦਿੱਤੀ ਚਿਤਾਵਨੀ।

Published by: ਸ਼ੰਕਰ ਦਾਸ