Apple iPhone 15 Pro: ਆਈਫੋਨ 16 ਸੀਰੀਜ਼ ਲਾਂਚ ਹੋਣ ਦੇ ਨਾਲ ਹੀ ਐਪਲ ਨੇ ਕੁਝ ਪੁਰਾਣੇ ਮਾਡਲਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਸੀ। ਹੁਣ ਕੰਪਨੀ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ।