ਅੱਜ-ਕੱਲ੍ਹ ਏਸੀ ਅਤੇ ਫਰਿੱਜ ਬਲਾਸਟ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ।



ਡੇਵੂ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਐਚ.ਐਸ. ਭਾਟੀਆ ਦੱਸਦੇ ਹਨ ਕਿ ਅਜਿਹਾ ਕਿਉਂ ਹੋ ਰਿਹਾ ਹੈ।



AC ਫਟਣ ਦੇ ਕਾਰਨ - ਸਭ ਤੋਂ ਆਮ ਕਾਰਨ AC ਦੀ ਜ਼ਿਆਦਾ ਵਰਤੋਂ ਹੈ।



ਧੂੜ, ਗੰਦਗੀ - ਏਸੀ ਨੂੰ ਹਰ ਮੌਸਮ ਵਿੱਚ ਚਲਾਉਣ ਤੋਂ ਪਹਿਲਾਂ ਸਰਵਿਸ ਕਰ ਲੈਣਾ ਚਾਹੀਦਾ ਹੈ।



ਵਾਇਰਿੰਗ- AC ਸਰਵਿਸ ਦੌਰਾਨ ਇਸ ਦੀਆਂ ਤਾਰਾਂ ਦਾ ਖਾਸ ਧਿਆਨ ਰੱਖੋ।



ਗਲਤ ਜਗ੍ਹਾ - ਵਿੰਡੋ ਹੋਵੇ ਜਾਂ ਸਪਲਿਟ ਏਸੀ, ਦੋਵਾਂ ਦੇ ਪੱਖੇ ਨੂੰ ਖੁੱਲ੍ਹੀ ਜਗ੍ਹਾ 'ਤੇ ਰੱਖਣਾ ਪੈਂਦਾ ਹੈ।



ਫਰਿੱਜ ਬਲਾਸਟ - AC ਦੀ ਤਰ੍ਹਾਂ ਫਰਿੱਜ ਦੇ ਪਿਛਲੇ ਹਿੱਸੇ ਨੂੰ ਹਵਾ ਦੇ ਸੰਪਰਕ ਵਿੱਚ ਰੱਖਣਾ ਜ਼ਰੂਰੀ ਹੈ।



ਇਹਨਾਂ ਇਲੈਕਟ੍ਰੋਨਿਕਸ ਚੀਜ਼ਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ



ਇਨ੍ਹਾਂ ਦੇ ਖਰਾਬ ਹੋਣ ਦੇ ਪੂਰੇ ਪੂਰੇ ਚਾਂਸ ਹੁੰਦੇ ਹਨ



ਅਸੀਂ ਜਿਨ੍ਹਾਂ ਇਹਨਾਂ ਦਾ ਧਿਆਨ ਰੱਖਾਂਗੇ ਇਹ ਉਹਨਾਂ ਹੀ ਸਾਡਾ ਸਾਥ ਦੇਣਗੀਆਂ