ਤੇਜਸਵੀ ਪ੍ਰਕਾਸ਼ ਨੇ ਇੱਕ ਵਾਰ ਫਿਰ ਤੋਂ ਆਪਣੀ ਖੂਬਸੂਰਤ ਲੁੱਕ ਦਿਖਾਈ ਹੈ ਅਦਾਕਾਰਾ ਤੇਜਸਵੀ ਦਾ ਨਵਾਂ ਲੁੱਕ ਹੁਣ ਪ੍ਰਸ਼ੰਸਕਾਂ ਵਿੱਚ ਵਾਇਰਲ ਹੋ ਰਿਹਾ ਹੈ ਇਨ੍ਹਾਂ ਤਸਵੀਰਾਂ ਵਿੱਚ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ ਤੇਜਸਵੀ ਪ੍ਰਕਾਸ਼ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ ਉਹ ਕੰਮ ਨਾਲੋਂ ਆਪਣੀ ਲਵ ਲਾਈਫ ਤੇ ਕਿਊਟਨੈੱਸ ਕਾਰਨ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ ਹਾਲ ਹੀ ਵਿੱਚ ਤੇਜਸਵੀ ਪ੍ਰਕਾਸ਼ ਆਪਣੇ ਲੇਟੈਸਟ ਲੁੱਕ ਕਾਰਨ ਸੁਰਖੀਆਂ 'ਚ ਹੈ ਹੁਣ ਫਿਰ ਤੋਂ ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ ਤੇਜਸਵੀ ਡਿਜ਼ਾਈਨਰ ਢਿੱਲੀ ਪੈਂਟ ਅਤੇ ਆਫ ਸ਼ੋਲਡਰ ਟਾਪ ਵਿੱਚ ਨਜ਼ਰ ਆ ਰਹੀ ਹੈ ਅਭਿਨੇਤਰੀ ਨੇ ਚਮਕਦਾਰ ਬੇਸ, ਗਲੋਸੀ ਲਿਪਸ ਤੇ ਨਿਊਡ ਗਲਿਟਰ ਆਈ ਮੇਕਅੱਪ ਕੀਤਾ ਹੈ ਇਸ ਨਾਲ ਤੇਜਸਵੀ ਨੇ ਵਾਲਾਂ ਨੂੰ ਵੇਵੀ ਟੱਚ ਦੇ ਕੇ ਓਪਨ ਹੇਅਰ ਸਟਾਈਲ ਬਣਾਇਆ ਹੈ