ਤੇਜਸਵੀ ਪ੍ਰਕਾਸ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਤੇਜਸਵੀ ਨੂੰ ਅਕਸਰ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਦੇਖਿਆ ਜਾਂਦਾ ਹੈ। ਪ੍ਰਸ਼ੰਸਕਾਂ ਨੂੰ ਤੇਜਸਵੀ ਅਤੇ ਕਰਨ ਦੀ ਜੋੜੀ ਬਹੁਤ ਪਸੰਦ ਹੈ।
ABP Sanjha

ਤੇਜਸਵੀ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਤੇਜਸਵੀ ਸੈੱਟ 'ਤੇ ਮਸਤੀ ਕਰਦੇ ਹੋਏ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।

ਸ਼ੋਅ 'ਚ ਤੇਜਸਵੀ ਨੂੰ ਨਾਗਿਨ ਅਵਤਾਰ 'ਚ ਕਾਫੀ ਪਸੰਦ ਕੀਤਾ ਜਾ ਰਿਹੈ।

ABP Sanjha

ABP Sanjha

ਇਨ੍ਹੀਂ ਦਿਨੀਂ ਤੇਜਸਵੀ ਟੀਵੀ ਸੀਰੀਅਲ ਨਾਗਿਨ ਵਿੱਚ ਨਜ਼ਰ ਆ ਰਹੀ ਹੈ।

ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਤੇਜਸਵੀ ਦੀਆਂ ਫੋਟੋਆਂ ਤੋਂ ਹਟ ਨਹੀਂ ਰਹੀਆਂ ਹਨ। ਉਹ ਬਹੁਤ ਸਾਰੀਆਂ ਟਿੱਪਣੀਆਂ ਕਰ ਰਹੇ ਹਨ।

ਬਾਰਿਸ਼ 'ਚ ਮਸਤੀ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਤੇਜਸਵੀ ਮਾਨਸੂਨ ਦਾ ਖੂਬ ਆਨੰਦ ਲੈ ਰਹੀ ਹੈ। ਉਨ੍ਹਾਂ ਨੇ ਬਾਰਿਸ਼ 'ਚ ਮਸਤੀ ਕਰਦੇ ਹੋਏ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤੇਜਸਵੀ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹੈ।

ABP Sanjha

ਤਸਵੀਰਾਂ 'ਚ ਤੇਜਸਵੀ ਪਾਰਕ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

ABP Sanjha
ABP Sanjha

ਤੇਜਸਵੀ ਨੂੰ ਇਸ ਤਰ੍ਹਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ - ਤੁਸੀਂ ਜੋ ਵੀ ਕਰਦੇ ਹੋ ਉਸ ਵਿੱਚ ਤੁਸੀਂ ਪਿਆਰੇ ਲੱਗਦੇ ਹੋ। ਦੂਜੇ ਪਾਸੇ ਇਕ ਹੋਰ ਫੈਨ ਨੇ ਲਿਖਿਆ- ਖੂਬਸੂਰਤ।