ਭਾਰਤ 'ਚ ਕ੍ਰਿਕਟ ਭਾਰਤ 'ਚ ਕ੍ਰਿਕਟ ਦਾ ਕਾਫੀ ਕ੍ਰੇਜ਼ ਹੈ



ਇਸ ਖੇਡ ਵਿੱਚ ਗੇਂਦ ਬਹੁਤ ਮਹੱਤਵਪੂਰਨ ਹੈ



ਹਰ ਇੱਕ ਫਾਰਮੈਟ ਵਿੱਚ ਵੱਖ-ਵੱਖ ਕਿਸਮ ਦੀਆਂ ਗੇਂਦਾਂ ਦੀ ਵਰਤੋਂ ਕੀਤੀ ਜਾਂਦੀ ਹੈ



ਟੈਸਟ ਮੈਚ ਵਿੱਚ ਲਾਲ ਰੰਗ ਦੀ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ



ਇਸਨੂੰ Kookaburra ਕੰਪਨੀ ਬਣਾਉਂਦੀ ਹੈ



ਇਹ ਇੱਕ ਆਸਟ੍ਰੇਲੀਆਈ ਸਪੋਰਟਸ ਕੰਪਨੀ ਹੈ



ਇਸ ਗੇਂਦ ਦੀ ਕੀਮਤ ਕਰੀਬ 5000 ਰੁਪਏ ਹੈ



ਵਨਡੇ ਅਤੇ ਟੀ-20 ਵਿੱਚ ਚਿੱਟੀ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ



ਆਈਸੀਸੀ ਮੈਚ ਦੀਆਂ ਸਾਰੀਆਂ ਗੇਂਦਾਂ ਵਾਟਰ ਪਰੂਫ ਹੁੰਦੀਆਂ ਹਨ



ਨਾਲ ਹੀ ਇਹ ਗੇਂਦਾਂ ਪਿਓਰ ਲੈਦਰ ਦੀਆਂ ਬਣੀਆਂ ਹੁੰਦੀਆਂ ਹਨ