Bollywood Star Childhood Pic: ਫੋਟੋ ਵਿੱਚ ਬੰਦੂਕ ਫੜੀ ਦੇਖ ਰਹੇ ਹੋ, ਉਹ ਕੋਈ ਆਮ ਬੱਚਾ ਨਹੀਂ ਹੈ। ਅੱਜ ਉਹ ਸੁਪਰਸਟਾਰ ਹੈ। ਇੱਕ ਵਾਰ ਇਸ ਬੱਚੇ ਨੂੰ ਰਵੀਨਾ ਟੰਡਨ ਨੇ ਸੈੱਟ ਤੋਂ ਬਾਹਰ ਕੱਢਵਾ ਦਿੱਤਾ ਸੀ, ਕਿਉਂਕਿ ਉਹ ਉਸ ਵੱਲ ਦੇਖ ਰਿਹਾ ਸੀ।