Government Bond: ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ ਦੇ ਤਹਿਤ, ਸਰਕਾਰ ਨੇ ਬਾਂਡਾਂ ਤੋਂ ਲਗਭਗ 9 ਲੱਖ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਤਿਆਰ ਕੀਤੀ ਹੈ।