Diabetes Symptoms In Body Parts: ਅੱਜ ਦੇ ਸਮੇਂ ਵਿੱਚ, ਸ਼ੂਗਰ ਇੱਕ ਆਮ ਬਿਮਾਰੀ ਬਣ ਗਈ ਹੈ। ਕਈ ਵਾਰ ਲੋਕਾਂ ਨੂੰ ਇਸ ਦੇ ਸੰਕੇਤ ਨਹੀਂ ਮਿਲਦੇ। ਪਰ ਸਾਡੇ ਸਰੀਰ ਦੇ ਕੁਝ ਅੰਗ ਸਮੇਂ 'ਤੇ ਸੰਕੇਤ ਦੇਣਾ ਸ਼ੁਰੂ ਕਰ ਦਿੰਦੇ ਹਨ।