ਪੰਜਾਬ ਦੇ ਕੁੱਝ ਬੇਹੱਦ ਖਾਸ ਪਕਵਾਨ, ਜੋ ਤੁਹਾਨੂੰ ਜ਼ਰੂਰ ਚੱਖਣੇ ਚਾਹੀਦੇ

ਆਲੂ ਦੇ ਪਰੌਂਠੇ ਆਲੂਆਂ ਨਾਲ ਸਟੱਫਡ ਪਰੌਂਠੇ ਬੇਹੱਦ ਸੁਆਦ ਹੁੰਦੇ ਹਨ।

ਪੰਜਾਬੀ ਕੜ੍ਹੀ ਲੱਸੀ ਜਾਂ ਦਹੀ ਅਤੇ ਬੇਸਨ ਨਾਲ ਤਿਆਰ ਕੀਤੀ ਜਾਂਦੀ

ਮੱਟਰ ਪਨੀਰ ਹਰੇ ਮੱਟਰ ਅਤੇ ਪਨੀਰ ਨਾਲ ਬਣੀ ਸ਼ਾਨਦਾਰ ਡਿਸ਼

ਕੁਲਚਾ ਪੰਜਾਬ ਦੇ ਹਰ ਸ਼ਹਿਰ 'ਚ ਅਸਾਨੀ ਨਾਲ ਮਿਲਣ ਵਾਲੇ ਸਟ੍ਰੀਟ ਫੂਡ

ਸਾਗ ਪਨੀਰ ਪੰਜਾਬ ਦੇ ਦੇਸੀ ਤੇ ਮਸ਼ਹੂਰ ਪਕਵਾਨਾਂ ਵਿੱਚੋਂ ਇੱਕ।

ਸ਼ਾਹੀ ਪਨੀਰ ਸ਼ਾਹੀ ਪਨੀਰ ਚੀਜ਼ੀ ਗਰੇਵੀ ਨਾਲ ਭਰਪੂਰ ਸ਼ਾਨਦਾਰ ਡਿਸ਼ ਹੈ।

ਦਾਲ ਮੱਖਣੀ ਪੰਜਾਬ ਦੀ ਸਭ ਤੋਂ ਮਸ਼ਹੂਰ ਡਿਸ਼, ਹਰ ਢਾਬੇ ਤੇ ਉਪਲੱਬਧ

ਪਾਲਕ ਪਨੀਰ ਪਨੀਰ ਨਾਲ ਬਣਿਆ ਸ਼ਾਕਾਹਾਰੀ ਪਕਵਾਨ

ਚਿਕਨ ਟਿੱਕਾ ਬੋਨਲੈਸ ਮੀਟ, ਦਹੀਂ ਅਤੇ ਰਵਾਇਤੀ ਭਾਰਤੀ ਮਸਾਲਿਆਂ ਵਿੱਚ ਮੈਰੀਨੇਟ ਕਰਕੇ ਪਕਾਇਆ ਜਾਂਦਾ ਹੈ।

ਤੰਦੂਰੀ ਚਿਕਨ ਨੂੰ ਦਹੀਂ ਵਿੱਚ ਮੈਰੀਨੇਟ ਕਰਕੇ ਤੰਦੂਰੀ ਮਸਾਲੇ ਦੇ ਨਾਲ ਪਕਾਇਆ ਜਾਂਦਾ ਹੈ।