13000 ਦੌੜਾਂ ਪੂਰੀਆਂ ਕਰਨ ਵਾਲਾ ਪੰਜਵਾਂ ਬੱਲੇਬਾਜ਼ : ਜੇ ਵਿਰਾਟ ਕੋਹਲੀ ਇਸ ਵਨਡੇ ਸੀਰੀਜ਼ 'ਚ 191 ਦੌੜਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਵਨਡੇ ਫਾਰਮੈਟ 'ਚ 13,000 ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਖਿਡਾਰੀ ਬਣ ਜਾਣਗੇ। ਹੁਣ ਤੱਕ ਸਿਰਫ ਸਚਿਨ, ਸੰਗਾਕਾਰਾ, ਰਿਕੀ ਪੋਂਟਿੰਗ ਅਤੇ ਜੈਸੂਰੀਆ ਦੇ ਨਾਂ ਹੀ ਇਹ ਉਪਲਬਧੀ ਦਰਜ ਹੈ।