ਹਲਦੀ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ



ਪਰ ਜ਼ਿਆਦਾ ਹਲਦੀ ਖਾਣ ਨਾਲ ਨੁਕਸਾਨ ਵੀ ਹੁੰਦਾ ਹੈ



ਆਓ ਜਾਣਦੇ ਕਿਹੜੇ ਲੋਕਾਂ ਨੂੰ ਹਲਦੀ ਨਹੀਂ ਖਾਣੀ ਚਾਹੀਦੀ ਹੈ



ਕਿਡਨੀ ਦੇ ਮਰੀਜ਼ਾਂ ਨੂੰ ਹਲਦੀ ਨਹੀਂ ਖਾਣੀ ਚਾਹੀਦੀ ਹੈ



ਪਥਰੀ ਤੋਂ ਪਰੇਸ਼ਾਨ ਲੋਕਾਂ ਨੂੰ ਹਲਦੀ ਨਹੀਂ ਖਾਣੀ ਚੀਹੀਦੀ ਹੈ



ਡਾਇਬਟੀਜ਼ ਦੇ ਮਰੀਜ਼ਾਂ ਨੂੰ ਹਲਦੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਜੇਕਰ ਤੁਹਾਨੂੰ ਬਲੀਡਿੰਗ ਹੋ ਰਹੀ ਹੈ ਤਾਂ ਹਲਦੀ ਖਾਣ ਤੋਂ ਪਰਹੇਜ਼ ਕਰੋ



ਪੀਲੀਆ ਦੇ ਮਰੀਜ਼ਾਂ ਨੂੰ ਹਲਦੀ ਨਹੀਂ ਖਾਣੀ ਚਾਹੀਦੀ ਹੈ



ਜ਼ਿਆਦਾ ਹਲਦੀ ਖਾਣ ਨਾਲ ਸਰੀਰ ਨੂੰ ਹੋਰ ਨੁਕਸਾਨ ਹੁੰਦਾ ਹੈ