ਕੋਈ ਵੀ ਨਵਾਂ ਸਕਿਨ ਕੇਅਰ ਪ੍ਰੋਡਕਟ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਲਓ।
ਪ੍ਰੋਡਕਟ ਦੇ ਰੀਵੀਊਜ਼ ਪੜ੍ਹੋ।
ਇਕ ਸਮੇਂ ਇਕ ਹੀ ਪ੍ਰੋਡਕਟ ਇਸਤੇਮਾਲ ਕਰੋ।
ਪਹਿਲਾਂ ਪੈਚ ਟੈਸਟ ਕਰੋ।
ਨਵੇਂ ਪ੍ਰੋਡਕਟ ਵੱਖ-ਵੱਖ ਦਿਨਾਂ 'ਤੇ ਇਸਤੇਮਾਲ ਕਰੋ।
ਕਿਸੇ ਖ਼ਾਸ ਈਵੈਂਟ ਤੋਂ ਪਹਿਲਾਂ ਨਵਾਂ ਪ੍ਰੋਡਕਟ ਇਸਤੇਮਾਲ ਨਾ ਕਰੋ।
ਕੋਈ ਵੀ ਨਵਾਂ ਸਕਿੱਨ ਕੇਅਰ ਪ੍ਰੋਡਕਟ ਬਹੁਤ ਹੀ ਧਿਆਨ ਨਾਲ ਲਓ।
ਨਵੇਂ ਪ੍ਰੋਡਕਟ ਦੇ ਇੰਗ੍ਰੀਡੀਅੰਟਸ ਪੜ੍ਹ ਲਓ।
ਕੋਈ ਵੀ ਪ੍ਰੋਡਕਟ ਤੁਸੀਂ ਆਪਣੀ ਸਕਿਨ ਦੇ ਹਿਸਾਬ ਨਾਲ ਹੀ ਚੁਣੋ।
ਹਮੇਸ਼ਾਂ ਚੰਗੀ ਕੁਆਲਟੀ ਦੇ ਹੀ ਪ੍ਰੋਡਕਟ ਸਕਿਨ ਲਈ ਇਸਤੇਮਾਲ ਕਰੋ।