Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਕੁਆਰੰਟੀਨ ਵਿੱਚ ਰਹਿਣਾ ਨਾਲ ਵੀ ਤੁਸੀਂ ਸਿਹਤਮੰਦ ਹੋ ਸਕਦੇ ਹੋ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਕੋਰੋਨਾ ਦਾ ਇਲਾਜ ਲੱਛਣ ਨਾਲ ਕੀਤਾ ਜਾ ਸਕਦਾ ਹੈ। ਇਸ ਵਿੱਚ 6 ਤੋਂ 7 ਲੀਟਰ ਪਾਣੀ 24 ਘੰਟਿਆਂ ਵਿੱਚ ਪੀਣਾ ਚਾਹੀਦਾ ਹੈ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਜੋ ਭੋਜਨ ਇਮਿਊਨਿਟੀ ਵਧਾਉਂਦੇ ਹਨ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਲੋਕਾਂ ਤੋਂ ਦੂਰ ਰਹੋ ਤੇ ਇੱਕ ਘਰ ਵਿੱਚ ਰਹੋ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ ਦੂਜਿਆਂ ਵਲੋਂ ਵਰਤੇ ਗਏ ਭਾਂਡੇ, ਕੱਪੜੇ ਜਾਂ ਬਿਸਤਰੇ ਜਾਂ ਹੋਰ ਸਮਗਰੀ ਦੀ ਵਰਤੋਂ ਨਾ ਕਰੋ। ਘੱਟੋ-ਘੱਟ 7 ਦਿਨਾਂ ਲਈ ਘਰ ਤੋਂ ਬਾਹਰ ਨਾ ਨਿਕਲੋ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਘਰ ਦੇ ਕਿਸੇ ਵੀ ਵਿਅਕਤੀ ਤੋਂ ਸਾਮਾਨ ਨਾ ਲਓ ਤੇ ਆਪਣੇ ਜ਼ਿਆਦਾਤਰ ਕੰਮ ਘਰ ਵਿੱਚ ਹੀ ਕਰੋ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਇਸ ਤੋਂ ਇਲਾਵਾ ਸਮੇਂ ਸਿਰ ਖਾਣਾ ਖਾਓ, ਨਾਸ਼ਤਾ ਕਰੋ। ਸੰਤੁਲਿਤ ਖੁਰਾਕ ਦਾ ਧਿਆਨ ਰੱਖੋ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਹਰ ਰੋਜ਼ ਦੁੱਧ, ਕੋਸੇ ਪਾਣੀ, ਤੁਲਸੀ, ਹਲਦੀ ਦਾ ਬਣਿਆ ਪੀਣ ਵਾਲਾ ਪਦਾਰਥ ਪੀਓ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ

ਪਿੱਠ ਦੇ ਭਾਰ ਨਾਹ ਸੌਂਵੋ। ਖਾਣਾ ਖਾਣ ਤੋਂ ਬਾਅਦ ਟਿੱਢ ਦੇ ਭਾਰ ਪਓ। ਗੁਬਾਰੇ ਫੁੱਲਣ ਦੀ ਆਦਤ ਪਾਉ।

Covid ਪੌਜ਼ੇਟਿਵ ਹੋਣ ਮਗਰੋਂ ਰੱਖੋ ਖਾਸ ਖਿਆਲ