ਫ੍ਰਿੱਜ 'ਚ ਬੈਠ ਕੇ ਟੀਨਾ ਦੱਤਾ ਨੇ ਕਰਵਾਇਆ ਫੋਟੋਸ਼ੂਟ

ਆਪਣੇ ਚੁਲਬੁਲੇਪਨ ਨਾਲ ਦਿਲ ਜਿੱਤ ਲੈਂਦੀ ਹੈ ਟੀਨਾ

ਇੰਸਟਾ 'ਤੇ ਅਦਾਕਾਰਾ ਨੇ ਕਈ ਫਨ ਵੀਡੀਓਜ਼ ਕੀਤੇ ਸ਼ੇਅਰ

ਲੇਟੈਸਟ ਤਸਵੀਰਾਂ 'ਚ ਟੇਢੇ-ਮੇਢੇ ਮੂੰਹ ਬਣਾਏ ਫ੍ਰਿੱਜ 'ਚ ਬੈਠੀ ਦਿਖੀ ਅਦਾਕਾਰਾ

ਸੇਬ ਖਾਂਦਿਆ ਖਿਚਵਾਈਆਂ ਤਸਵੀਰਾਂ

ਕੰਫਰਟੇਬਲ ਅੰਦਾਜ਼ 'ਚ ਦਿਖੀ ਅਦਾਕਾਰਾ

ਖੂਬ ਵਾਇਰਲ ਹੋ ਰਹੀਆਂ ਟੀਨਾ ਦੱਤਾ ਦੀਆਂ ਤਸਵੀਰਾਂ

ਟੀਵੀ ਦੀ ਜਾਣੀ-ਪਛਾਣੀ ਅਦਾਕਾਰਾ ਹੈ ਟੀਨਾ

ਉਤਰਨ ਸੀਰੀਅਲ ਨਾਲ ਮਿਲੀ ਸੀ ਟੀਨਾ ਨੂੰ ਪਛਾਣ



ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ