ਰੁਟੀਨ 'ਚ ਕਲੀਸਿੰਗ ਕਰੋ।
ਵੱਧ ਤੋਂ ਵੱਧ ਪਾਣੀ ਪੀਓ।
ਧੁੱਪ 'ਚ ਜਾਣ ਤੋਂ ਪਹਿਲਾਂ ਸਨਸਕ੍ਰੀਨ ਜ਼ਰੂਰ ਲਾਓ।
CTM ਰੁਟੀਨ ਨੂੰ ਰੈਗੂਲਰ ਬਣਾਓ।
ਚਿਹਰੇ ਦੀ ਮਾਲਸ਼ ਕਰੋ।
ਰੋਜ਼ਾਨਾ ਸਾਉਣ ਤੋਂ ਪਹਿਲਾਂ ਮੂੰਹ ਧੋਣਾ ਨਾ ਭੁੱਲੋ।
ਜ਼ਿਆਦਾ ਫ਼ਲ ਤੇ ਸਬਜ਼ੀਆਂ ਖਾਓ।
ਸਿਹਤਮੰਦ ਤੇ ਚਮਕਦਾਰ ਚਮੜੀ ਲਈ ਐਲੋਵਿਰਾ ਦਾ ਇਸਤੇਮਾਲ ਕਰੋ।
ਕਦੇ ਵੀ ਮੇਕਅਪ ਕਰਕੇ ਨਾ ਸੌਂਵੋ।
ਰਾਤ ਵੇਲੇ ਜਲਦੀ ਸੌਂਵੋ ਤੇ ਸਵੇਰੇ ਛੇਤੀ ਉੱਠੋ