Twitter: ਹੁਣ ਟਵਿੱਟਰ ਦੇ ਯੂਜ਼ਰਸ ਲਈ ਨਵਾਂ ਨਿਯਮ ਆ ਗਿਆ ਹੈ। ਐਲੋਨ ਮਸਕ ਨੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਜੇ ਕੋਈ ਟਵੀਟ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਟਵਿੱਟਰ 'ਤੇ ਲੌਗਇਨ ਕਰਨਾ ਹੋਵੇਗਾ।