ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ BSE ਸੈਂਸੈਕਸ 95.95 ਅੰਕਾਂ ਦੇ ਵਾਧੇ ਨਾਲ 57243.27 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 31.20 ਅੰਕਾਂ ਦੇ ਵਾਧੇ ਨਾਲ 17014.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।